ਨਵਾਂਸ਼ਹਿਰ 4ਅਪ੍ਰੈਲ ( ਚੇਤ ਰਾਮ ਰਤਨ) ਸਰਬੱਤ ਭੱਲਾ ਵਲੋਂ ਸ਼ੁਭ ਲੱਤਾਂ ਸੈਣੀ,ਵਪਾਰ ਮੰਡਲ ਵਪਾਰ ਮੰਡਲ ਜਸਪਾਲ ਸਿੰਘ ਹਫਜਾਵਾਦੀ, ਪ੍ਰਵੀਨ ਭਾਟੀਆ,ਰਵੀ ਸੋਬਤੀ,ਰਾਜਨ ਅਰੋੜਾ ਪ੍ਰਧਾਨ, ਦੀ ਅਗਵਾਈ ਹੇਠ ਨਾਕਿਆਂ, ਤਹਿਸੀਲਦਾਰ ਦੇ ਕਰਮਚਾਰੀਆਂ ਨੂੰ ਸੈਨੇਟਾਈਜ, ਮਾਸਿਕ, ਸ਼ਹਿਰ ਅਤੇ ਪਿੰਡ ਨੋਰਾ,ਬੰਗਾ, ਗੁਣਾਂਚੋਰ,ਰਾਜਾ ਸਾਹਿਬ, ਝਿੰਗੜਾਂ, ਕਰਿਆਮ ਆਦਿ ਪੁਲਿਸ ਨਾਕਿਆਂ ਤੇ ਲੰਗਰ ਛਕਾਉਣ ਅਤੇ ਫਲਫਰੁਟ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਲੰਗਰ ਅਤੇ ਰਾਸ਼ਨ ਕਿਟਾਂ ਦੀ ਸੇਵਾ ਵਪਾਰ ਮੰਡਲ, ਅਤੇ ਸਰਬੱਤ ਭੱਲੇ ਵਲੋਂ ਮਾਸਿਕ ,ਸੈਨੇਟਾਈਜ,ਮੈਡਮ ਸ਼ੁਭ ਲੱਤਾਂ ਸੈਣੀ ਵਲੋਂ ਵੰਡਿਆ ਗਿਆ। ਬਲਵਿੰਦਰ ਸਿੰਘ ਭਿੱਖੀ ਐਸ ਪੀ ਨਵਾਂਸ਼ਹਿਰ, ਲੱਖਵਿੰਦਰ ਸਿੰਘ ਡੀ ਐਸ ਪੀ ਬੰਗਾ , ਕੁਲਵੰਤ ਸਿੰਘ ਸਿੱਧੂ ਤਹਿਸੀਲਦਾਰ ਨਵਾਂਸ਼ਹਿਰ, ਵਲੋਂ ਸਮਾਜ ਸੇਵਾ ਦੀ ਪ੍ਰਸੰਸਾ ਕੀਤੀ। ਇਸ ਮੋਕੇ ਤਾਰਾ ਸਿੰਘ ਸੇਖੁਪੁਰ ਪ੍ਰਧਾਨ ਸੰਤ ਉਂਕਾਰ ਸਿੰਘ ਚੈਰੀਟੇਬਲ ਹਸਪਤਾਲ ਮਹਿਤਪੁਰ ਉਲਧਣੀ,, ਸਤੀਸ਼ ਗਾਬਾ, ਤਜਿੰਦਰ ਸਿੰਘ ਸੈਣੀ, ਰਾਜ ਬੱਸੀ, ਟੋਨੀ ਰਾਮ ਸੰਨ ਆਦਿ ਸ਼ਾਮਲ ਹਨ।
No comments:
Post a Comment