ਬੰਗਾ2 ਮਈ( ਮਨਜਿੰਦਰ ਸਿੰਘ ) ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 242 ਵਿਅਕਤੀਆਂ ਦੇ ਲਏ ਗਏ ਕਰੋਨਾ ਵਾਇਰਸ ਦੇ ਸੈਂਪਲਾਂ ਚ 91 ਵਿਅਕਤੀਆਂ ਦੀ ਰਿਪੋਰਟ ਆ ਆਈ। ਜਿਸ ਵਿੱਚ ਬਹਿਰਾਮ ਅਤੇ ਰੈਲਮਾਜਰਾ ਆਈਸੋਲੇਸ਼ਨ ਵਾਰਡ ਦੇ ਪੰਜ ਵਿਅਕਤੀ ਪਾਜ਼ੀਟਿਵ ਪਾਏ ਗਏ ਹਨ | ਇਸ ਖ਼ਬਰ ਨਾਲ਼ ਪ੍ਰਸ਼ਾਸਨ ਦੀ ਚਿੰਤਾ ਵੱਧ ਜਾਵੇਗੀ |
No comments:
Post a Comment