Saturday, January 9, 2021

ਪੱਤਰਕਾਰ ਗੁਰਨਾਮ ਸਿੰਘ ਨੂੰ ਸਦਮਾ ਪਤਨੀ ਦਾ ਦੇਹਾਂਤ

ਸਵ:  ਗੁਰਪਾਲ ਕੌਰ ਦੀ ਤਸਵੀਰ  

ਬੰਗਾ 9,ਜਨਵਰੀ (ਮਨਜਿੰਦਰ ਸਿੰਘ  ) ਕਸਬਾ ਬਹਿਰਾਮ ਤੋਂ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਚੱਕ ਮੰਡੇਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ ਉਹਨਾਂ ਦੀ ਪਤਨੀ ਗੁਰਪਾਲ ਕੌਰ (56) ਦਾ ਦੇਹਾਂਤ ਹੋ ਗਿਆ । ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਅੰਤਿਮ ਸੰਸਕਾਰ ਚੱਕ ਮੰਡੇਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ । ਬੀਬੀ ਗੁਰਪਾਲ ਕੌਰ ਦੀ ਮੌਤ ਤੇ ਸਮੂਹ ਪੱਤਰਕਾਰ ਭਾਈਚਾਰਾ ਜਸਵੀਰ ਸਿੰਘ ਨੂਰਪੁਰ , ਸੁਰਜੀਤ ਮਜਾਰੀ , ਮਨਜਿੰਦਰ ਸਿੰਘ ਬੰਗਾ , ਨਛੱਤਰ ਸਿੰਘ ਬਹਿਰਾਮ , ਅਵਤਾਰ ਕਲੇਰ , ਧਰਮਵੀਰ ਪਾਲ , ਨਰਿੰਦਰ ਰੱਤੂ , ਸਰਬਜੀਤ ਸਿੰਘ ਚੱਕ ਰਾਮੂ , ਹਰਜਾਪ ਸਿੰਘ ਖਾਲਸਾ , ਨਵਕਾਂਤ ਭਰੋਮਜਾਰਾ , ਪ੍ਰੇਮ ਜੰਡਿਆਲੀ , ਪ੍ਰੇਮੀ ਸੰਧਵਾਂ , ਨਵਜੋਤ ਜੱਖੂ , ਗੁਰਜਿੰਦਰ ਗੁਰੂ , ਸੰਦੀਪ ਸਿੰਘ ਬਹੂਆ , ਜੋਗਿੰਦਰ ਜੰਡਿਆਲੀ , ਲੇਖ ਰਾਜ ਕੁਲਥਮ , ਮਹਿੰਦਰ ਪਾਲ ਸਿੰਘ ਮੇਹਲੀਆਣਾ , ਸੁਰਜੀਤ ਸੈਂਪਲੇ , ਰਾਜ ਮਜਾਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

No comments:

Post a Comment