Monday, January 4, 2021

ਭੇਦਭਰੀ ਹਾਲਤ ਵਿੱਚ ਮਾਂ ਪਿਉ ਅਤੇ ਧੀ ਦੀ ਮੌਤ

ਬੰਗਾ 5,ਜਨਵਰੀ (ਮਨਜਿੰਦਰ ਸਿੰਘ)  ਬੰਗਾ ਨਵਾਂ ਸ਼ਹਿਰ ਰੋਡ ਤੇ ਵੱਸੇ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੱਲਪੁਰ ਅੜਕਾਂ ਵਿਖੇ ਭੇਦਭਰੀ ਹਾਲਤ ‘ਚ ਮਾਂ-ਪਿਓ ਅਤੇ ਲੜਕੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਬਾਅਦ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।



No comments:

Post a Comment