(Move to ...)
Home
▼
Monday, February 15, 2021
ਪਿੰਡ ਹੀਉਂ ਵਿਖੇ ਗੋਲੀ ਚੱਲੀ ਇੱਕ ਨੌਜਵਾਨ ਦੀ ਮੌਤ:
ਬੰਗਾ 16ਫਰਵਰੀ (ਮਨਜਿੰਦਰ ਸਿੰਘ ) ਬੰਗਾ ਨੇੜੇ ਪਿੰਡ ਹੀਉਂ ਚ ਦੋ ਧਿਰਾਂ ਦੀ ਬੀਤੀ ਰਾਤ ਜੰਮ ਕੇ ਲੜਾਈ ਹੋਈ ਅਤੇ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ।ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੋਬਿੰਦਪੁਰ ਦੇ ਨੌਜਵਾਨ ਦੀ ਲੜ੍ਹਾਈ ਚ ਮੌਤ ਹੋਈ ।
No comments:
Post a Comment
‹
›
Home
View web version
No comments:
Post a Comment