ਬੰਗਾ 12,ਜੂਨ ( ਮਨਜਿੰਦਰ ਸਿੰਘ )ਗੀਤ ਅਮਰ ਹੋ ਗਿਆ ਦੀ ਅਪਾਰ ਸਫਲਤਾ ਤੋਂ ਬਾਅਦ ਐਸ. ਆਰ.ਪ੍ਰੋਡਕਸ਼ਨ ਤੇ ਰਿਪੋਰਟਰ ਆਰ. ਡੀ. ਰਾਮਾ ਲੈ ਕੇ ਆਏ ਹਨ ਬਹੁਤ ਹੀ ਪਿਆਰਾ ਟਰੈਕ "ਬੱਬਰ ਸ਼ੇਰ, ਜਿਸ ਨੂੰ ਗਾਇਆ ਹੈ ਬਹੁਤ ਹੀ ਸੁਰੀਲੀ ਤੇ ਬੁਲੰਦ ਆਵਾਜ਼ ਦੀ ਮਾਲਕ ਗਾਇਕਾਂ, ਪ੍ਰੀਤ ਪੁਆਰੀ ਨੇ ਇਸ ਗੀਤ ਨੂੰ ਸ਼ਬਦਾਂ ਵਿੱਚ ਪਰੋਇਆ ਹੈ ਅਜੈ ਪੁਆਰੀ ਜੀ ਨੇ ਸੰਗੀਤ ਦਿੱਤਾ ਹੈ ਡੀ. ਸੀ. ਬੌਸ ਨੇ ਵੀਡੀਓ ਡਾਇਰੈਕਟਰ ਹਨ ਸਿੰਮਾ ਸਿੰਘ ਡੀ. ਓ. ਪੀ. ਸਿੰਮਾ ਕੈਮ ਇਹ ਟਰੈਕ 15 ਜੂਨ 2024 ਨੂੰ ਰਿਲੀਜ਼ ਕੀਤਾ ਜਾਵੇਗਾ ਇਹ ਗੀਤ ਸਿਮਰਨ ਫਿਲਮ ਵਲੋਂ ਤਿਆਰ ਕੀਤਾ ਗਿਆ ਹੈ ਇਸ ਗੀਤ ਵਿੱਚ ਹਰੀ ਸਿੰਘ ਸੈਣੀ, ਏ. ਐਸ. ਸੈਭੀ, ਨੇਹਾ, ਜੱਸੀ ਨੇ ਬਤੌਰ ਮਾਡਲ ਕੰਮ ਕੀਤਾ ਹੈ ਇਹ ਗੀਤ 15 ਜੂਨ 2024 ਨੂੰ ਜਨਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪ੍ਰੈਸ ਨੂੰ ਇਹ ਜਾਣਕਾਰੀ ਆਰ. ਡੀ. ਰਾਮਾ ਵਲੋਂ ਦਿੱਤੀ ਗਈ
No comments:
Post a Comment