Friday, April 3, 2020

ਪੁਲਿਸ ਨਾਕਿਆਂ ਦੇ ਕਰਮਚਾਰੀਆਂ ਨੂੰ ਲੰਗਰ,ਫੱਲ ਫਰੁਟ ਵੰਡਿਆ : ਭਾਟੀਆ, ਸ਼ੁਭ ਲੱਤਾਂ


ਨਵਾਂਸ਼ਹਿਰ 4ਅਪ੍ਰੈਲ (ਚੇਤ ਰਾਮ ਰਤਨ) ਵਪਾਰ ਮੰਡਲ ਦੇ ਪ੍ਰਵੀਨ ਭਾਟੀਆ ਅਤੇ ਸੁਭਲੱਤਾ ਸੈਣੀ ਨੇ ਦੱਸਿਆ ਕਿ ਪਿੰਡ ਨੋਰਾ,ਬੰਗਾ, ਗੁਣਾਂਚੋਰ,ਰਾਜਾ ਸਾਹਿਬ, ਝਿੰਗੜਾਂ, ਕਰਿਆਮ ਆਦਿ ਪੁਲਿਸ ਨਾਕਿਆਂ ਦੇ ਕਰਮਚਾਰੀਆਂ ਨੂੰ ਲੰਗਰ ਛਕਾਉਣ ਅਤੇ ਫਲਫਰੁਟ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਲੰਗਰ  ਅਤੇ ਰਾਸ਼ਨ ਕਿਟਾਂ ਦੀ ਸੇਵਾ ਵਪਾਰ ਮੰਡਲ, ਅਤੇ ਮੈਡਮ ਸ਼ੁਭ ਲੱਤਾਂ ਸੈਣੀ  ਵਲੋਂ ਵੰਡਿਆ ਗਿਆ। ਬਲਵਿੰਦਰ ਸਿੰਘ ਭਿੱਖੀ ਐਸ ਪੀ ਨਵਾਂਸ਼ਹਿਰ, ਲੱਖਵਿੰਦਰ ਸਿੰਘ ਡੀ ਐਸ ਪੀ ਬੰਗਾ  ਵਲੋਂ ਸਮਾਜ ਸੇਵਾ ਦੀ ਪ੍ਰਸੰਸਾ ਕੀਤੀ। ਇਸ ਮੋਕੇ ਰਵੀ ਸੋਬਤੀ, ਸਤੀਸ਼ ਗਾਬਾ, ਤਜਿੰਦਰ ਸਿੰਘ ਸੈਣੀ, ਰਾਜ ਬੱਸੀ, ਟੋਨੀ ਰਾਮ ਸੰਨ ਆਦਿ ਸ਼ਾਮਲ ਹਨ।

No comments:

Post a Comment