ਬੰਗਾ 2 ਨਵੰਬਰ (ਮਨਜਿੰਦਰ ਸਿੰਘ )6ਵੀਂ ਪਾਤਸਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ੋਹ ਪ੍ਰਾਪਤ ਗੁਰੂਦਵਾਰਾਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਚੋਂਥੀਂ ਪਾਤਸਾਹੀ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਜਥਾ ਭਾਈ ਗੁਰਮੁਖ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਬੰਗਾ ਵਾਲੀਆ ਦੇ ਰਾਗੀ ਜਥੇ ਵੱਲੋਂ ਗੁਰੂਬਾਣੀ ਕੀਰਤਨ ਕੀਤਾ ਗਿਆ।ਇਸ ਉਪਰੰਤ ਕਥਾਵਾਚਕ ਭਾਈ ਪਲਵਿੰਦਰ ਸਿੰਘ ਸੁਚੇਤਗੜ੍ਹ ਵਾਲਿਆ ਨੇ ਸੰਗਤਾਂ ਨਾਲ ਕਥਾ ਦੀ ਸਾਂਝ ਪਾਈ ।ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ, ਜਥੇਦਾਰ ਸੁਖਦੇਵ ਸਿੰਘ ਭੌਰ,ਸਤਨਾਮ ਸਿੰਘ ਲਾਦੀਆਂ,ਤੀਰਥ ਸਿੰਘ,ਕੁਲਜਿੰਦਰਜੀਤ ਸਿੰਘ ਸੋਢੀ,ਸੁਖਦੇਵ ਸਿੰਘ ਅਜਿਮਾਲ,ਰਾਕੇਸ਼ ਬੰਗਾ,ਹਰਪ੍ਰੀਤ ਸਿੰਘ ਜੀਂਦੋਵਾਲ,ਗੁਰਪ੍ਰੀਤ ਸਿੰਘ ਗ੍ਰੰਥੀ,ਉਂਕਾਰ ਸਿੰਘ ਭਾਰਜ,ਸਤਨਾਮ ਸਿੰਘ ਰਾਗੀ,ਕਰਮਵੀਰ ਸਿੰਘ ਢੀਂਡਸਾ,ਇੰਦਰਜੀਤ ਸਿੰਘ ਨਾਮਧਾਰੀ,ਅੰਮ੍ਰਿਤਪਾਲ ਸਿੰਘ,ਬਲਰਾਜ ਸਿੰਘ ਖਾਲਸਾ,ਜਰਨੈਲ ਸਿੰਘ ਰਾਹੋਂ,ਕੁਲਵੰਤ ਸਿੰਘ ਖਾਲਸਾ,ਅਮਰਜੀਤ ਸਿੰਘ ਚਾਹਲ,ਬਲਵੀਰ ਸਿੰਘ ਝਿੱਕਾ,ਸ਼ੀਤਲਸਿੰਘਪੂਨੀ,ਦਾਰਾ ਸਿੰਘ ਜੀਂਦੋਵਾਲ,ਪ੍ਰੇਮ ਸਿੰਘ ਜੰਤਾ ਸਟੂਡੀਓ,ਲਖਵੀਰ ਸਿੰਘ ਅਤੇਗੁਰਦਿਆਲ ਸਿੰਘ ਮੌਲਾ ਸਟੋਰ ਕੀਪਰ ਹਾਜ਼ਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment