ਅੱਜ ਸਵੇਰੇ ਧਰਮ ਨਗਰੀ ਜੈਨ ਸਭਾ ਬੰਗਾ ਵਿੱਚ ਉੱਤਰ ਭਾਰਤੀ ਪਰਵਰਤਨੀ ਸ੍ਰੀ ਸੁਧਾ ਜੀ ਮਹਾਰਾਜ ਦੀ ਸੁਸ਼ਿਕਸ਼ਾ ਪੰਜਾਬ ਵੀਰਾਂਗਨਾ ਕੋਕਿਲ ਕੰਠੀ ਸਰਸਵਤੀ ਪੁੱਤਰੀ ਬੰਗਾ ਦੀਕਸ਼ਤ ਮਹਾ ਸਾਧਵੀ ਸ੍ਰੀ ਕਿਰਨ ਜੀ ਮਹਾਰਾਜ ਠਾਣੇ - 8 ਜੀ ਵਿਹਾਰ ਕਰਕੇ ਬੰਗਾ ਵਿੱਚ ਪਧਾਰ ਚੁੱਕੇ ਹਨ।ਅੱਜ ਉਹਨਾਂ ਦਾ ਸਮਸਤ ਜੈਨ ਸਮਾਜ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਇਹ ਬੰਗਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮਹਾਸਾਧਵੀ ਜੀ ਬੰਗਾ ਵਿੱਚ ਪਧਾਰੇ ਹਨ ।ਅੱਜ ਜੈਨ ਸਭਾ ਵਿੱਚ ਪਹੁੰਚਣ ਤੋਂ ਬਾਅਦ ਉਨਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਸ੍ਰੀ ਕਿਰਨ ਜੀ ਮਹਾਰਾਜ ਦੇ ਚਰਨ ਬੰਗਾ ਨਗਰੀ ਵਿੱਚ ਪੈਣ ਨਾਲ ਬੰਗਾ ਨਗਰੀ ਨਿਹਾਲ ਹੋ ਗਈ ਹੈ । ਜੈਨ ਸਮਾਜ ਦਾ ਇਸ ਵਿਹਾਰ ਸੇਵਾ ਵਿੱਚ ਯੋਗਦਾਨ ਦੇਣ ਲਈ ਬਹੁਤ ਬਹੁਤ ਧੰਨਵਾਦ ਵਿਹਾਰ ਸੇਵਾ ਇੱਕ ਅਨਮੋਲ ਸੇਵਾ ਹੈ ਜੋ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ ਸਮਸਤ ਜੈਨ ਪਰਿਵਾਰ ਨੇ ਇਸ ਸੇਵਾ ਦਾ ਲਾਭ ਉਠਾਇਆ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment