Friday, January 3, 2025

ਪੌਦੇ ਲਾਉਣ ਦੀ ਮੁੰਹਿਮ ਹਰ ਇੱਕ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣੀ ਚਾਹੀਦੀ ਹੈ : ਡਾ ਕੁਲਵਿੰਦਰ

ਆਲ ਇੰਡੀਆ ਹਿਊਮਨ ਰਾਈਟਸ ਕੋਂਸਲ ਵੱਲੋਂ ਪਿੰਡ ਬੇਗਮਪੁਰ ਵਿਖੇ ਪਿੰਡ ਦੀ ਪੰਚਾਇਤ ਨਾਲ ਰਲ ਕੇ ਰੁੱਖ ਲਗਵਾਉ ਨੂੰ ਦੀ ਮਹਿਮ ਸ਼ੁਰੂ ਕਰਦੇ ਹੋਏ।

ਨਵਾਂ ਸ਼ਹਿਰ 2 ਜਨਵਰੀ 2025 (ਮਨਜਿੰਦਰ ਸਿੰਘ , ਹਰਿੰਦਰ ਸਿੰਘ) 
ਆਲ ਇੰਡੀਆ ਹਿਉਮਨ ਰਾਈਟਸ ਕੌਂਸਿਲ ਰਾਸ਼ਟਰੀ ਪ੍ਰਧਾਨ ਸ਼੍ਰੀ ਆਸਾ ਸਿੰਘ ਆਜ਼ਾਦ ਜੀ ਦੀ ਪ੍ਰੇਰਣਾਂ ਨਾਲ਼ ਨਵੇਂ ਸਾਲ 2025 ਦੀ ਸ਼ੁਰੂਆਤ ਪਿੰਡ ਬੇਗਮਪੁਰ ਦੀ ਪੰਚਾਇਤ ਤੇ ਨਾਲ ਮਿਲ ਕੇ ਰੁੱਖ ਲਗਾਉਣ ਦੀ ਮਹਿਮ ਸ਼ੁਰੂ ਕੀਤੀ ਗਈ।ਕੌਂਸਿਲ ਦੇ ਯੂਥ ਵਿੰਗ ਸਟੇਟ ਚੇਅਰਮੈਨ ਡਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ
ਰੁੱਖਾਂ ਅਤੇ ਮਨੁੱਖਾਂ ਦਾ ਰਿਸ਼ਤਾ ਆਦਿ ਜੁਗਾਦਿ ਤੋਂ ਹੈ। ਕਦੇ ਰੁੱਖ ਹੀ ਮਨੁੱਖ ਦਾ ਘਰ ਸਨ, ਫ਼ਲ ਉਸ ਦਾ ਭੋਜਨ ਅਤੇ ਪੱਤੇ ਸਰੀਰ ਢੱਕਦੇ ਸਨ। ਜਦੋਂ ਮਨੁੱਖ ਘਰ ਬਣਾ ਕੇ ਰਹਿਣ ਲੱਗਾ ਤਾਂ ਰੁੱਖਾਂ ਦੀ ਲੱਕੜੀ ਹੀ ਕੰਮ ਆਈ। ਵਾਹੀ ਬੀਜੀ ਸ਼ੁਰੂ ਕਰਨ ਵਿੱਚ ਵੀ ਰੁੱਖਾਂ ਦੀ ਲੱਕੜ ਨੇ ਹੀ ਸੰਦਾਂ ਦਾ ਕੰਮ ਕੀਤਾ। ਰੁੱਖ ਮਨੁੱਖ ਦੇ ਕੇਵਲ ਕੰਮ ਹੀ ਨਹੀਂ ਸੰਵਾਰਦੇ ਸਗੋਂ ਉਸ ਲਈ ਹਵਾ ਨੂੰ ਸਾਫ਼ ਕਰਦੇ ਹਨ, ਤੇ ਵਾਤਾਵਰਨ ਦੀ ਸੰਭਾਲ ਕਰਦੇ ਹਨ। ਪਰ ਮਨੁੱਖ ਰੁੱਖਾਂ ਦਾ ਹੀ ਦੁਸ਼ਮਣ ਬਣ ਗਿਆ ਤੇ ਇਨ੍ਹਾਂ ਦੀ ਬੇਰਹਿਮੀ ਨਾਲ ਕਟਾਈ ਸ਼ੁਰੂ ਕੀਤੀ ਗਈ।  ਸਿੰਚਾਈ ਸਹੂਲਤਾਂ ਵਿੱਚ ਵਾਧੇ ਨਾਲ ਅਤੇ ਵੱਧ ਤੋਂ ਵੱਧ ਧਰਤੀ ਵਾਹੀ ਹੇਠ ਲਿਆਉਣ ਲਈ ਰੁੱਖਾਂ ਦੀ ਬਲੀ ਦਿੱਤੀ ਗਈ। ਪਿੰਡਾਂ ਦੀਆਂ ਝਿੜ੍ਹੀਆਂ ਖ਼ਤਮ ਹੋ ਗਈਆਂ, ਖੇਤਾਂ ਵਿੱਚੋਂ ਰੁੱਖ ਲੋਪ ਹੋ ਗਏ। ਸੜਕਾਂ ਕੰਢੇ ਹੁਣ ਕੁੱਝ ਰੁੱਖ ਬਚੇ ਸਨ ਉਹ ਵੀ ਸੜਕਾਂ ਚੌੜ੍ਹੀਆਂ ਕਰਨ ਦੇ ਚੱਕਰ ’ਚ ਕੱਟ ਦਿੱਤੇ ਗਏ। ਵੱਧ ਰਹੀ ਤਪਸ਼, ਮੌਸਮ ਵਿੱਚ ਆ ਰਹੀਆਂ ਤਬਦੀਲੀਆਂ, ਮੀਂਹਾਂ ਦਾ ਬਦਲਿਆ ਮਿਜਾਜ਼, ਵਾਤਾਵਰਨ ਦਾ ਗੰਧਲਾ ਹੋਣਾ ਆਦਿ ਇਨ੍ਹਾਂ ਸਭਨਾਂ ਪਿੱਛੇ ਰੁੱਖਾਂ ਦੇ ਵਢਾਂਗੇ ਦੀ ਅਹਿਮ ਭੂਮਿਕਾ ਹੈ। 
ਰੁੱਖਾਂ ਅਤ ਆਦਿ ਜੁਗਾਦਿ ਤੋਂ ਹੈ। ਕਦੇ ਰੁੱਖ ਹੀ ਮਨੁੱਖ ਦਾ ਘਰ ਸਨ, ਫ਼ਲ ਉਸ ਦਾ ਭੋਜਨ ਅਤੇ ਪੱਤੇ ਸਰੀਰ ਢੱਕਦੇ ਸਨ। ਜਦੋਂ ਮਨੁੱਖ ਘਰ ਬਣਾ ਕੇ ਰਹਿਣ ਲੱਗਾ ਤਾਂ ਰੁੱਖਾਂ ਦੀ ਲੱਕੜੀ ਹੀ ਕੰਮ ਆਈ। ਵਾਹੀ ਬੀਜੀ ਸ਼ੁਰੂ ਕਰਨ ਵਿੱਚ ਵੀ ਰੁੱਖਾਂ ਦੀ ਲੱਕੜ ਨੇ ਹੀ ਸੰਦਾਂ ਦਾ ਕੰਮ ਕੀਤਾ। ਰੁੱਖ ਮਨੁੱਖ ਦੇ ਕੇਵਲ ਕੰਮ ਹੀ ਨਹੀਂ ਸੰਵਾਰਦੇ ਸਗੋਂ ਉਸ ਲਈ ਹਵਾ ਨੂੰ ਸਾਫ਼ ਕਰਦੇ ਹਨ, ਤੇ ਵਾਤਾਵਰਨ ਦੀ ਸੰਭਾਲ ਕਰਦੇ ਹਨ। ਪਰ ਮਨੁੱਖ ਰੁੱਖਾਂ ਦਾ ਹੀ ਦੁਸ਼ਮਣ ਬਣ ਗਿਆ ਤੇ ਇਨ੍ਹਾਂ ਦੀ ਬੇਰਹਿਮੀ ਨਾਲ ਕਟਾਈ ਸ਼ੁਰੂ ਕੀਤੀ ਗਈ।  ਸਿੰਚਾਈ ਸਹੂਲਤਾਂ ਵਿੱਚ ਵਾਧੇ ਨਾਲ ਅਤੇ ਵੱਧ ਤੋਂ ਵੱਧ ਧਰਤੀ ਵਾਹੀ ਹੇਠ ਲਿਆਉਣ ਲਈ ਰੁੱਖਾਂ ਦੀ ਬਲੀ ਦਿੱਤੀ ਗਈ। ਪਿੰਡਾਂ ਦੀਆਂ ਝਿੜ੍ਹੀਆਂ ਖ਼ਤਮ ਹੋ ਗਈਆਂ, ਖੇਤਾਂ ਵਿੱਚੋਂ ਰੁੱਖ ਲੋਪ ਹੋ ਗਏ। ਸੜਕਾਂ ਕੰਢੇ ਹੁਣ ਕੁੱਝ ਰੁੱਖ ਬਚੇ ਸਨ ਉਹ ਵੀ ਸੜਕਾਂ ਚੌੜ੍ਹੀਆਂ ਕਰਨ ਦੇ  ਕਿ ਰੁੱਖ ਲਗਾਉਣਾ ਕਿੰਨਾਂ ਜ਼ਰੂਰੀ ਹੈ ਅਸੀਂ ਏਸ ਗੱਲ ਤੋਂ ਸਮਝ ਸਕਦੇ ਹਾਂ ਕਿ ਧਰਤੀ ਉੱਤੇ ਮਨੁੱਖ ਤੋਂ ਪਹਿਲਾਂ ਰੁੱਖ ਸੀ ਅਤੇ ਰੁੱਖਾਂ ਕਰਕੇ ਹੀ ਮਨੁੱਖ ਦਾ ਜੀਵਨ ਹੋਂਦ ਵਿੱਚ ਆਇਆ ਅਤੇ ਮਨੁੱਖੀ ਜੀਵਨ ਰੁੱਖਾਂ ਕਰਕੇ ਹੀ ਹੁਣ ਤੱਕ ਧਰਤੀ ਤੇ ਬਰਕਰਾਰ ਬਣਿਆਂ 
ਇਸ ਮੌਕੇ ਅਮਰਜੀਤ ਸ਼ੋਕਰ,ਗੁਰਪ੍ਰੀਤ ਗੋਪੀ,ਭੁਪਿੰਦਰ ਸਿੰਘ,ਪੰਚ ਹਰਸ਼,ਪੰਚ ਕੁਲਵਿੰਦਰ ਰਾਮ,ਸਾਬਕਾ ਸਰਪੰਚ ਅਮਰੀਕ ਸਿੰਘ,ਬਹਾਦੁਰ ਚੰਦ ਅਰੋੜਾ, ਦਰਸ਼ਣ ਸਿੰਘ,ਅੰਕਿਤ ਕੁਮਾਰ,ਨਿਰਮਲ ਰਾਜਪੂਤ ਅਤੇ ਦਿਲਜੀਤ ਰੁੱਖ ਲਗਾਉਣ ਦੀ ਮਹਿਮ ਸ਼ਾਮਿਲ ਹੋਏ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...