ਅੱਜ ਪਿੰਡ ਪਰਾਗਪੁਰ ਵਿੱਚ ਪਿੰਡ ਦਾ ਆਮ ਇਕੱਠ ਕੀਤਾ ਗਿਆ ਜਿਸ ਵਿੱਚ ਸਰਪੰਚ ਕੁਲਵਿੰਦਰ ਪੁਰਾਗਪੁਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ ਅੱਜ ਪਿੰਡ ਦਾ ਆਮ ਇਕੱਠ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੀ ਜੋ ਮੂਰਤੀ ਨੂੰ ਅਪਮਾਨ ਕਰਨ ਦੀ ਜੋ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਵਿੱਚ ਪਿੰਡ ਵਾਲਿਆਂ ਵੱਲੋਂ ਵੀ ਭਾਰੀ ਰੋਸ ਪਾਇਆ ਗਿਆ ਸਾਰਿਆਂ ਨੇ ਮੰਗ ਕੀਤੀ ਹੈ ਕਿ ਉਸ ਵਿਅਕਤੀ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੇ ਕੋਈ ਘਲਾਉਣੀ ਹਰਕਤ ਨਾ ਕਰ ਸਕੇ ਅਤੇ ਇਹ ਵੀ ਕਿਹਾ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਕਿਸੇ ਮਹਾਂਪੁਰਸ਼ ਸ਼ਹੀਦਾ ਜਾਂ ਗੁਰ ਪੀਰਾਂ ਦੀਆਂ ਯਾਦਾਂ ਜਾਂ ਇਤਿਹਾਸਿਕ ਸਥਾਨ ਜਾਂ ਚੌਂਕਾਂ ਵਿੱਚ ਲਗਾਏ ਬੁੱਤ ਪਾਰਕਾਂ ਵਿੱਚ ਲਗਾਏ ਪੁੱਤ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਮਿਲਣੀ ਚਾਹੀਦੀ ਹੈਅਤੇ ਸਰਕਾਰ ਨੂੰ ਜਿੱਥੇ ਵੀ ਕੋਈ ਇਸ ਤਰ੍ਹਾਂ ਦੇ ਬੁੱਤ ਲਗਾਏ ਗਏ ਹਨ ਉਸ ਜਗ੍ਹਾ ਤੇ ਅਧੁਨਿਕ ਤਕਨੀਕ ਦੇ ਕੈਮਰਿਆਂ ਨੂੰ ਲਗਾਇਆ ਜਾਣਾ ਅਤੀ ਜਰੂਰੀ ਹੈ ਤਾਂ ਜੋ ਮੜੇ ਅਨਸਰ ਇਸ ਤਰ੍ਹਾਂ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਦਾ ਮਾੜਾ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇ ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਨਾਲ ਦੇ ਪਿੰਡਾਂ ਤੋਂ ਪਲਵੰਤੇ ਸੱਜਣ ਪਹੁੰਚੇ ਮੁੱਤੋ ਮੰਡ ਤੋਂ ਸਾਬਕਾ ਸਰਪੰਚ ਪ੍ਰੇਮ ਸਿੰਘ ਕੁਲਦੀਪ ਸਿੰਘ ਸਾਬਕਾ ਸਰਪੰਚ ਸੋਮਨਾਥ ਪਰਾਗਪੁਰ ਜੋਗਰਾਜ ਪ
ਜਰਨੈਲ ਸਿੰਘ ਦਿਵਾਲੀ ਕੀਤ ਸਿੰਘ ਪ੍ਰੇਮ ਚੰਦ ਪਰਾਗਪੁਰ ਪਰਮਜੀਤ ਸਿੰਘ ਨਛੱਤਰ ਕੌਰ ਕੁਲਵੀਰ ਕੌਰ ਅਮਨਦੀਪ ਕੌਰ ਮਲਕੀਤ ਕੌਰ ਕਮਲਜੀਤ ਕੌਰ ਮਨਜੀਤ ਕੌਰ ਜਸਵੀਰ ਕੌਰ ਮੋਹਨ ਲਾਲ ਅਦਿ ਪਿੰਡ ਵਾਸੀਆਂ ਨੇ ਹਿੱਸਾ ਲਿਆ
No comments:
Post a Comment