Sunday, April 5, 2020

ਸਮਾਜ ਸੇਵੀ ਸੰਸਥਾਵਾਂ ਵਲੋਂ ਮਨੁੱਖਤਾ ਨੂੰ ਸਮਰਪਿਤ ਲੋਕਾਂ ਕੁਦਰਤੀ ਆਫ਼ਤ ਚ ਮਦਦ ਕਰ ਰਹੀਆਂ ---- ਮੈਡਮ ਅਲਕਾ ਮੀਨਾ

ਨਵਾਂਸ਼ਹਿਰ  5 ਅਪ੍ਰੈਲ ( ਚੇਤ ਰਾਮ   ਰਤਨ,ਮਨਜਿੰਦਰ)  ਜ਼ਿਲੇ ਵਿੱਚ ਸਮਾਜ ਸੇਵਾ  ਸੰਸਥਾਵਾਂ ਵਲੋਂ  ਕਰੋਨਾ ਵਾਇਰਸ ਅਤੇ ਕਰਫ਼ਿਊ ਵਿਚ ਲੋੜਵੰਦਾਂ ਲੋਕਾਂ ਦੀ ਇੰਨਸਾਨੀਅਤ ਤੋਂ ਮਨੁਖਤਾ ਨੂੰ ਸਮਰਪਿਤ ਹੇਕੇ ਕੰਮ ਕਰਨ ਵਾਲੀਆਂ ਜੱਥੇਬੰਦੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ  ਵਲੋਂ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਪੁਲਿਸ ਕਰਮਚਾਰੀਆਂ ਨੂੰ ਸਮੇਂ ਰੋਟੀ ਪਾਣੀ,ਚਾਹ ,ਬਰੈਡ, ਬਿਸਕੁਟ,ਫਲਫਰੁਟ ਸਪਲਾਈ ਕਰਕੇ ਹੋਸਲਾ ਵਧਾਉਣ ਜਾ ਰਿਹਾ ਹੈ।  ਵਪਾਰ ਮੰਡਲ ਵਪਾਰ ਮੰਡਲ, ਪ੍ਰਧਾਨ ਗੁਰਚਰਨ ਅਰੋੜਾ,  ਜਸਪਾਲ ਸਿੰਘ ਹਫਜਾਵਾਦੀ, ਪ੍ਰਵੀਨ ਭਾਟੀਆ,ਰਵੀ ਸੋਬਤੀ, ਪ੍ਰਧਾਨ, ਦੀ ਅਗਵਾਈ ਹੇਠ ਨਾਕਿਆਂ, ਦੇ ਕਰਮਚਾਰੀਆਂ  ਨੂੰ   ਲੰਗਰ ਛਕਾਉਣ ਅਤੇ ਚਾਹ ਅਤੇ ਸੁਭਲੱਤਾ ਸੈਣੀ ਸਮਾਜ ਸੇਵਕ  ਵਲੋਂ ਸੈਨੇਟਾਈਜ, ਮਾਸਕ, ਪੁਲਿਸ ਨਾਕਿਆਂ ਤੇ ਵੰਡੇ ਗਏ। ਉਨ੍ਹਾਂ ਕਿਹਾ ਕਿ ਲੰਗਰ  ਅਤੇ ਰਾਸ਼ਨ ਕਿਟਾਂ ਦੀ ਸੇਵਾ ਵਪਾਰ ਮੰਡਲ, ਅਤੇ  ਸਰਬੱਤ ਭੱਲੇ ਵਲੋਂ  ਮਾਸਿਕ ,ਸੈਨੇਟਾਈਜ,ਮੈਡਮ ਸ਼ੁਭ ਲੱਤਾਂ ਸੈਣੀ  ਵਲੋਂ ਵੰਡਿਆ ਗਿਆ। ਵਾਜੀਦ ਸਿੰਘ ਐਸ ਪੀ ਐਚ , ਬਲਵਿੰਦਰ ਸਿੰਘ ਭਿੱਖੀ ਐਸ ਪੀ ਡੀ,  ਨਵਾਂਸ਼ਹਿਰ, ਲੱਖਵਿੰਦਰ ਸਿੰਘ ਡੀ ਐਸ ਪੀ ਬੰਗਾ  , ਕੁਲਵੰਤ ਸਿੰਘ ਸਿੱਧੂ ਤਹਿਸੀਲਦਾਰ ਨਵਾਂਸ਼ਹਿਰ, ਵਲੋਂ ਸਮਾਜ ਸੇਵਾ ਦੀ ਪ੍ਰਸੰਸਾ ਕੀਤੀ। ਇਸ ਮੋਕੇ  ਤਾਰਾ ਸਿੰਘ ਸੇਖੁਪੁਰ ਪ੍ਰਧਾਨ ਸੰਤ ਉਂਕਾਰ ਸਿੰਘ ਚੈਰੀਟੇਬਲ ਹਸਪਤਾਲ ਮਹਿਤਪੁਰ ਉਲਧਣੀ,, ਸਤੀਸ਼ ਗਾਬਾ, ਤਜਿੰਦਰ ਸਿੰਘ ਸੈਣੀ, ਰਾਜ ਬੱਸੀ, ਟੋਨੀ ਰਾਮ ਸੰਨ ਆਦਿ ਸ਼ਾਮਲ ਹਨ।

No comments:

Post a Comment