Sunday, April 11, 2021

ਗੁਰਲਾਲ ਸਿੰਘ ਨੇ ਮੈਨੇਜਰ ਦਾ ਅਹੁਦਾ ਸੰਭਾਲਿਆ:

ਸਰਦਾਰ ਗੁਰਲਾਲ ਸਿੰਘ  ਮੈਨੇਜਰ ਅਹੁਦਾ ਸੰਭਾਲਣ ਸਮੇਂ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਦਾ ਸਮੂਹ ਸਟਾਫ ਭਾਈ ਪਲਵਿੰਦਰ ਸਿੰਘ ਕਥਾਵਾਚਕ ਗੁਰਦਿਆਲ ਸਿੰਘ ਕਲਰਕ ਸਟੋਰ ਕੀਪਰ ਗੁਰਪ੍ਰੀਤ ਸਿੰਘ ਕਹਾਰਪੁਰ ਅਕਾੳਟਟ  ਖਜਾਨਚੀ  ਭਾਈ ਬਗੀਚਾ ਸਿੰਘ ਗੰਥੀ   ਭਾਈ ਜਰਨੈਲ ਸਿੰਘ ਡਰਾਈਵਰ  ਸਤਨਾਮ ਸਿੰਘ ਸਹਾਇਕ ਰਾਗੀ  ਹਰਵਿੰਦਰ ਸਿੰਘ ਸੇਵਾਦਾਰ    

ਬੰਗਾ11 ਅਪ੍ਰੈਲ (ਮਨਜਿੰਦਰ ਸਿੰਘ )  ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਸਰਦਾਰ ਗੁਰਲਾਲ ਸਿੰਘ ਨੇ ਬਤੌਰ ਮੈਨੇਜਰ ਅੱਜ  ਅਹੁਦਾ ਸੰਭਾਲਿਆ  ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਪਹਿਲੇ ਮੈਨੇਜਰ ਸਰਦਾਰ ਗੁਰਨੈਬ ਸਿੰਘ ਬਾੜੀਆ ਦੀ ਤਬਦੀਲੀ  ਗੁਰਦੁਆਰਾ ਸ਼੍ਰੀ ਬਾਂਗ ਬੂੜੈਲ ਸੈਕਟਰ 44 ਚੰਡੀਗੜ ਵਿਖੇ ਹੋ ਗਈ ਹੈ ਅਤੇ ਸਰਦਾਰ ਗੁਰਲਾਲ ਸਿੰਘ ਚੰਡੀਗੜ ਤੋਂ  ਬਦਲ ਕੇ ਇਥੇ ਆਏ ਹਨ  ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਨਲੀਨੀ ਨਿਵਾਸੀ ਸਰਦਾਰ ਗੁਰਲਾਲ ਸਿੰਘ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀਆਂ ਵਖ ਵਖ ਜ਼ਿੰਮੇਵਾਰ ਪੋਸਟਾਂ ਤੇ ਡਿਉਟੀ ਨਿਭਾਈ ਹੈ ਸਰਦਾਰ ਗੁਰਲਾਲ ਸਿੰਘ ਨੇ ਬਤੌਰ ਮੈਨੇਜਰ ਅਹੁਦਾ ਸੰਭਾਲਣ ਸਮੇਂ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਦਾ ਸਮੂਹ ਸਟਾਫ ਭਾਈ ਪਲਵਿੰਦਰ ਸਿੰਘ ਕਥਾਵਾਚਕ ਗੁਰਦਿਆਲ ਸਿੰਘ ਕਲਰਕ ਸਟੋਰ ਕੀਪਰ ਗੁਰਪ੍ਰੀਤ ਸਿੰਘ ਕਹਾਰਪੁਰ ਅਕਾੳਟਟ  ਖਜਾਨਚੀ  ਭਾਈ ਬਗੀਚਾ ਸਿੰਘ ਗੰਥੀ   ਭਾਈ ਜਰਨੈਲ ਸਿੰਘ ਡਰਾਈਵਰ  ਸਤਨਾਮ ਸਿੰਘ ਸਹਾਇਕ ਰਾਗੀ  ਹਰਵਿੰਦਰ ਸਿੰਘ ਸੇਵਾਦਾਰ    ਆਦਿ ਨੇ ਨਵੇਂ ਮੈਨੇਜਰ ਸਾਹਿਬ ਨੂੰ ਜੀ ਆਇਆਂ ਆਖਿਆ ਸਰਦਾਰ ਗੁਰਲਾਲ ਸਿੰਘ ਨੇ ਗੁਰੂ ਘਰ ਵਿਖੇ ਨਤਮਸਤਕ ਹੋਣ ਉਪਰੰਤ ਗੁਰੂ ਗ੍ਰੰਥ ਸਾਹਿਬ  ਦਾ ਅਸ਼ੀਰਵਾਦ ਲਿਆ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...