Friday, June 4, 2021

ਘਲੂਘਾਰਾ ਦਿਵਸ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ:

ਬੰਗਾ 4,ਜੂਨ (ਮਨਜਿੰਦਰ ਸਿੰਘ ) ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀ ਜੀਂਦੋਵਾਲ ਬੰਗਾ ਵਿਖੇ ਘਲੂਘਾਰਾ ਦਿਵਸ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੈਇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਦੱਸਿਆ ਕਿ 06 ਜੂਨ 1984 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵਾਪਰੇ ਇਤਿਹਾਸਕ ਦੁਖਾਂਤ ਘਲੂਘਾਰਾ ਦਿਵਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਹੈਇ ਹੁਕਮਾਂ ਅਨੁਸਾਰ ਕਿ 1984 ਵਿੱਚ ਵਾਪਰੇ ਇਤਿਹਾਸਕ ਦੁਖਾਂਤ ਘਲੂਘਾਰਾ ਦਿਵਸ ਤੇ ਹਰ ਸਿੱਖ 06 ਜੂਨ ਨੂੰ ਇਸ ਘਲੂਘਾਰਾ  ਤੇ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਅਨੁਸਾਰ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੈਇ ਜਿਨ੍ਹਾਂ ਦਾ ਭੋਗ 06 ਜੂਨ ਨੂੰ ਪਾਇਆ ਜਾਣਗੇ ਇਸ ਮੌਕੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀ ਜੀਂਦੋਵਾਲ ਬੰਗਾ ਦੇ ਮੈਨੇਜਰ ਸਰਦਾਰ ਗੁਰਲਾਲ ਸਿੰਘ ਨਲੀਨੀ ਅਕਾੳਟੈਟ ਗੁਰਪ੍ਰੀਤ ਸਿੰਘ ਕਹਾਰਪੁਰ ਸਟੋਰ ਕੀਪਰ ਗੁਰਦਿਆਲ ਸਿੰਘ ਮੋਇਲਾ  ਹੈੱਡ ਗ੍ਰੰਥੀ ਭਾਈ ਬਗੀਚਾ ਸਿੰਘ ਹੈੱਡ ਰਾਗੀ ਭਾਈ ਗੁਰਮੁਖ ਸਿੰਘ ਸਹਾਇਕ ਰਾਗੀ ਭਾਈ ਸਤਨਾਮ ਸਿੰਘ ਹੈੱਡ ਲਾਂਗਰੀ ਅਵਤਾਰ ਸਿੰਘ ਹਰਵਿੰਦਰ ਸਿੰਘ ਹੀਉਂ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...