Tuesday, August 9, 2022

ਮਾਤਾ ਗੁਰਮੀਤ ਕੌਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ:

ਬੰਗਾ (ਮਨਜਿੰਦਰ ਸਿੰਘ )9 ਅਗਸਤ 2022
ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਪੱਤਰਕਾਰ ਡਾ ਨਵਕਾਂਤ ਭਰੋਮਜਾਰਾ ਦੇ ਪੂਜਨੀਕ ਮਾਤਾ ਗੁਰਮੀਤ ਕੌਰ ਜੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਭਰੋਮਜਾਰਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸ਼੍ਰੀ ਸੁੱਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਡਾ ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ , ਡਾ ਸੁੱਖਵਿੰਦਰ ਸੁੱਖੀ ਵਿਧਾਇਕ ਬੰਗਾ , ਡਾ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਇੰਡੀਆ , ਸਰਪ੍ਰਸਤ ਰਾਮ ਜੀ ਲਾਲ ਰਿਟਾ ਐਸ ਪੀ , ਸ ਗੁਰਬਚਨ ਸਿੰਘ ਸੈਣੀ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਪੰਜਾਬ , ਹਰਮੇਸ਼ ਵਿਰਦੀ ਜਨਰਲ ਸਕੱਤਰ ਪੱਤਰਕਾਰ ਯੁਨੀਅਨ , ਇੰਜ ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ , ਪ੍ਰਿਤਪਾਲ ਬਜਾਜ ਜਿਲ੍ਹਾ ਜਨਰਲ ਸਕੱਤਰ ਭਾਜਪਾ ਅਤੇ ਪ੍ਰਿੰਸੀਪਲ ਅਮਰਜੀਤ ਖਟਕੜ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਪੰਜਾਬ , ਬ੍ਰਾਂਚ ਬੰਗਾ, ਬ੍ਰਾਂਚ ਫਗਵਾੜਾ , ਲਾਇਨਜ਼ ਕਲੱਬ ਬੰਗਾ , ਬ੍ਰਾਂਚ ਰਾਜਾ ਸਾਹਿਬ , ਬ੍ਰਾਂਚ ਮੁਕੰਦਪੁਰ , ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਫਗਵਾੜਾ , ਮੈੜ ਰਾਜਪੂਤ ਸਭਾ ਫਗਵਾੜਾ , ਪ੍ਰਦੇਸ਼ ਕਾਂਗਰਸ ਪਾਰਟੀ , ਪ੍ਰਦੇਸ਼ ਭਾਜਪਾ , ਆਮ ਆਦਮੀ ਪਾਰਟੀ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ , ਗਜਟਿਡ ਨਾਨ ਗਜਟਿਡ ਐਸ ਸੀ ਬੀਸੀ ਇਮਪਲਾਏ ਫੈਡਰੇਸ਼ਨ ਪੰਜਾਬ, ਡਾ ਅੰਬੇਦਕਰ ਮਿਸ਼ਨ ਕਲੱਬ ਪੰਜਾਬ , ਸ਼ਹੀਦ ਚੰਦਰ ਸ਼ੇਖਰ ਵੈਲਫੇਅਰ ਐਂਡ ਸਪੋਰਟਸ ਕਲੱਬ ਆਦਿ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ । ਇਸ ਮੌਕੇ ਅਰੁਣਾ ਪੁਰੀ ਪ੍ਰਦੇਸ਼ ਪ੍ਰਧਾਨ ਭਾਵਿਪ , ਡਾ ਉਂਕਾਰ ਸਿੰਘ , ਡਾ ਜੈਪਾਲ , ਡਾ ਬਲਵੀਰ ਬੱਲ , ਡਾ ਮੁਕੇਸ਼ ਉਧੇ , ਜੈਪਾਲ ਸੁੰਡਾ , ਸ਼ਿਵ ਕੌੜਾ , ਅਮਰਦੀਪ ਬੰਗਾ , ਗੁਰਦੀਪ ਸਿੰਘ ਸੈਣੀ , ਹੁਸਨ ਲਾਲ ਸੂੰਢ , ਅਨੀਤਾ ਗੌਤਮ , ਬਲਜਿੰਦਰ ਸਿੰਘ ਬਿੱਲਾ , ਜੋਤੀ ਭਾਟੀਆ , ਸੁਰਜੀਤ ਸਿੰਘ ਰਾਏ , ਸਰਪੰਚ ਅਵਤਾਰ ਚੰਦ , ਡੀਐਸਪੀ ਅਵਤਾਰ ਸਿੰਘ , ਅਮਰੀਕ ਸਿੰਘ ,  ਰਾਮ ਕਿਸ਼ਨ ਜਾਖੂ , ਵਿੱਕੀ ਖੋਸਲਾ , ਜਗਦੀਪ ਕੌਸ਼ਲ , ਜੀਵਨ ਕੌਸ਼ਲ , ਗੁਰਦੀਪ ਮਿੰਟਾ , ਪ੍ਰਿੰਸੀਪਲ ਹਰਜੀਤ ਰਾਣੀ ,  ਗੁਰਸ਼ਰਨ ਸਿੰਘ , ਮਾ ਸੋਹਨ ਸਹਿਜਲ , ਗੁਰਦਿਆਲ ਦੁਸਾਂਝ , ਪਰਵਿੰਦਰ ਸੁਮਨ , ਸਰਪੰਚ ਸੰਤੋਖ ਜੱਸੀ ਪ੍ਰਧਾਨ ਪੰਚਾਇਤ ਯੂਨੀਅਨ , ਸੁੱਖਜਿੰਦਰ ਸਿੰਘ ਬਖਲੌਰ , ਅਰਜਨ ਦੇਵ ਵਰਮਾ , ਜਸਵੀਰ ਰੱਲ , ਪੱਤਰਕਾਰ ਜਸਵੀਰ ਸਿੰਘ ਨੂਰਪੁਰ ,  ਪੱਤਰਕਾਰ ਨਰਿੰਦਰ ਮਾਹੀ , ਪੱਤਰਕਾਰ ਧਰਮਵੀਰ ਪਾਲ , ਬਾਬਾ ਅੰਮ੍ਰਿਤਪਾਲ ਸਿੰਘ , ਪੱਤਰਕਾਰ ਪ੍ਰਵੀਰ ਅੱਬੀ , ਗੁਰਪ੍ਰੀਤ ਸਾਧਪੁਰੀ , ਭੁਪਿੰਦਰ ਸਿੰਘ , ਨਵਦੀਪ ਕੌਰ ਯੂਐਸਏ , ਜਸਵੀਰ ਸਿੰਘ ਨਵਾਂਸ਼ਹਿਰ , ਬਲਵੀਰ ਰਾਏ , ਮਾ ਰਾਮ ਕ੍ਰਿਸ਼ਨ ਪੱਲੀਝਿੱਕੀ ਆਦਿ ਵੀ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...