ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਇਕ ਅਹਿਮ ਮੀਟਿੰਗ ਅੱਜ ਨਵਾਂ ਸ਼ਹਿਰ ਦੇ ਬਰੋ ਕਿਚਨ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜਸਵੀਰ ਸਿੰਘ ਨੂਰਪੁਰ ਨੇ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹਾ ਪੁਲਿਸ ਅਤੇ ਪੱਤਰਕਾਰ ਭਾਈਚਾਰੇ ਵਿੱਚ ਹੋ ਰਹੇ ਫਰੈਂਡਲੀ ਕ੍ਰਿਕੇਟ ਮੈਚ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਦਿਨੇਸ਼ ਸੂਰੀ , ਜਸਵੀਰ ਸਿੰਘ ਨੂਰਪੁਰ , ਮਨੋਰੰਜਨ ਕਾਲੀਆ ਅਤੇ ਹੋਰ ਪੱਤਰਕਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਾਰੇ ਪ੍ਰਬੰਧਾਂ ਸਬੰਧੀ ਕਮੇਟੀਆਂ ਦੀ ਚੋਣ ਕੀਤੀ। ਇਸ ਮੌਕੇ ਪੱਤਰਕਾਰ ਭਾਈਚਾਰੇ ਨੇ ਆਪਣੀ ਕ੍ਰਿਕੇਟ ਟੀਮ ਦਾ ਐਲਾਨ ਕੀਤਾ। ਟੀਮ ਵਿੱਚ ਕੈਪਟਨ ਜਸਵੀਰ ਸਿੰਘ ਨੂਰਪੁਰ, ਪ੍ਰਵੀਰ ਅੱਬੀ, ਲਾਲ ਕਮਲ, ਭੁਪਿੰਦਰ ਚਾਹਲ , ਨਵਕਾਂਤ ਭਰੋਮਜਾਰਾ, ਸੰਜੀਵ ਭਨੋਟ, ਅਰਪਿੰਦਰ ਸਿੰਘ ਸੰਧੂ,
ਕੁਲਦੀਪ ਸਿੰਘ ਪਾਬਲਾ, ਚਰਨਦੀਪ ਰਤਨ, ਹਰਮਿੰਦਰ ਪਿੰਟੂ, ਮਨੋਰੰਜਨ ਕਾਲੀਆ, ਵਿਜੇ ਕੁਮਾਰ, ਨਰਿੰਦਰ ਮਾਹੀ, ਦਿਨੇਸ਼ ਸੂਰੀ, ਅਰਜਨ ਰੱਤੂ, ਪ੍ਰਭਜੋਤ ਸਿੰਘ, ਸੁੱਖਜਿੰਦਰ ਬਖਲੌਰ ਆਦਿ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਸਵਾਗਤੀ ਕਮੇਟੀ ਵਿੱਚ ਚੇਅਰਮੈਨ ਹਰਮੇਸ਼ ਵਿਰਦੀ ਚੇਅਰਮੈਨ ਚੇਤ ਰਾਮ ਰਤਨ ਜਸਵੀਰ ਸਿੰਘ ਨੂਰਪੁਰ ਮਨੋਰੰਜਨ ਕਾਲੀਆ ਨਵਕਾਂਤ ਭਰੋਮਜਾਰਾ ਨਰਿੰਦਰ ਰੱਤੂ ਸੰਜੀਵ ਭਨੋਟ ਵਾਸਦੇਵ ਪ੍ਰਦੇਸੀ ਸੁੱਖਜਿੰਦਰ ਭੰਗਲ ਸੁੱਖਦੇਵ ਸਿੰਘ ਸੁਸ਼ੀਲ ਪਾਂਡੇ ਨਰਿੰਦਰ ਰੱਤੂ ਦੀਦਾਰ ਸਿੰਘ ਬਲਾਚੌਰ ਨਰੇਸ਼ ਧੌਲ ਸ਼ਿੰਜੀ ਲੜੋਆ ਅਮਿਤ ਸ਼ਰਮਾਂ ਅਮਰੀਕ ਸਿੰਘ ਢੀਂਡਸਾ ਬਲਦੇਵ ਸਿੰਘ ਪਨੇਸਰ ਨਛੱਤਰ ਸਿੰਘ ਬਹਿਰਾਮ ਜਰਨੈਲ ਸਿੰਘ ਖੁਰਦ ਲਾਜਵੰਤ ਸਿੰਘ ਲਾਜ ਨੂੰ ਸ਼ਾਮਲ ਕੀਤਾ ਗਿਆ ਅਤੇ , ਟੂਰਨਾਮੈਂਟ ਕਮੇਟੀ ਇੰਚਾਰਜ ਦਿਨੇਸ਼ ਸੂਰੀ ਅਤੇ ਸਨਮਾਨ ਕਮੇਟੀ ਇੰਚਾਰਜ ਮਨੋਰੰਜਨ ਕਾਲੀਆ ਨੂੰ ਚੁਣਿਆ ਗਿਆ।
No comments:
Post a Comment