Saturday, March 1, 2025

ਪੱਤਰਕਾਰ ਮਨਜਿੰਦਰ ਸਿੰਘ ਦੇ ਬੇਟੇ ਦੇ ਵਿਆਹ ਮੌਕੇ ਵੱਖ ਵੱਖ ਸ਼ਖਸੀਅਤਾਂ ਅਸ਼ੀਰਵਾਦ ਦੇਣ ਪੁੱਜੀਆਂ :

ਬੰਗਾ 1 ਮਾਰਚ (ਪ ਪ ਸੱਚ ਕੀ ਬੇਲਾ ਮੀਡੀਆ) ਆਲ ਇੰਡੀਆ ਹਿਊਮਨ ਰਾਈਟ ਕੌਂਸਲ ਦੇ ਮੁੱਖ ਬੁਲਾਰਾ ਪੰਜਾਬ ਅਤੇ ਬੰਗਾ ਦੇ ਸੀਨੀਅਰ ਪੱਤਰਕਾਰ ਮਨਜਿੰਦਰ ਸਿੰਘ ਅਤੇ ਸਰਦਾਰਨੀ ਗੁਰਪ੍ਰੀਤ ਕੌਰ ਦੇ ਸ਼ਪੁੱਤਰ ਜੈਦੀਪ ਸਿੰਘ ਦਾ ਵਿਆਹ ਅਮਨਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ ਅਤੇ ਕੁਲਵਿੰਦਰ ਕੌਰ (ਐਨ ਆਰ ਆਈ) ਵਾਸੀ ਫਗਵਾੜਾ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ ਆਨੰਦ ਕਾਰਜ ਦੀ ਰਸਮ ਗੁਰਦੁਆਰਾ ਸ੍ਰੀ ਸੁਖ ਚੈਨਣਾ ਸਾਹਿਬ ਫਗਵਾੜਾ ਵਿਖੇ ਪੂਰਨ ਗੁਰ ਮਰਿਆਦਾ ਸਹਿਤ ਨਿਭਾਈ ਗਈ ਇਸ ਉਪਰੰਤ ਲੜਕੀ ਪਰਿਵਾਰ ਦੇ ਰਿਸ਼ਤੇਦਾਰਾਂ ਵੱਲੋਂ ਫਗਵਾੜਾ ਦੇ ਮਸ਼ਹੂਰ ਪੈਲੇਸ ਵਿੱਚ ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ। ਅਗਲੇ ਦਿਨ ਨਵਾਂ ਸ਼ਹਿਰ ਵਿਖੇ ਰਿਸੈਪਸ਼ਨ ਪਾਰਟੀ ਕੀਤੀ ਗਈ ਇਨ੍ਹਾਂ ਸਮਾਗਮਾਂ ਵਿੱਚ ਵੱਖ-ਵੱਖ ਉਘੀਆਂ ਰਾਜਨੀਤਿਕ ,ਸਮਾਜਿਕ ਸ਼ਖਸੀਅਤਾਂ,ਬਿਊਰੋਕਰੇਟਸ ,ਪੱਤਰਕਾਰ ਸਾਥੀ,ਰਿਸ਼ਤੇਦਾਰਾਂ ਨੇ ਸ਼ਿਰਕਤ ਕਰਦੇ ਹੋਏ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਜਿਨਾਂ ਵਿੱਚ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਪ ਬੰਗਾ, ਡਾ:ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਅਤੇ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸ ਕਾਰਪੋਰੇਸ਼ਨ,ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਸ਼੍ਰੀਮਤੀ ਗੁਰ ਇਕਬਾਲ ਕੌਰ ਬਬਲੀ ਸਾਬਕਾ ਵਿਧਾਇਕ ਨਵਾਂ ਸ਼ਹਿਰ,ਹਰਦੇਵ ਸਿੰਘ ਆਸੀ ਡੀਪੀਆਰੳ ਨਵਾਂਸ਼ਹਿਰ, ਪਰਮਜੀਤ ਸਿੰਘ ਸਾਬਕਾ ਡਿਵੀਜ਼ਨਲ ਕਮਿਸ਼ਨਰ ਅਕਸਾਈਜ਼, ਮਹਿੰਦਰ ਸਿੰਘ ਐਸਐਚਓ ਮੁਕੰਦਪੁਰ, ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਟਰਸਟ  ਢਾਹਾਂ, ਜਗਜੀਤ ਸਿੰਘ ਸੋਢੀ, ਜਸਬੀਰ ਸਿੰਘ ਨੂਰਪੁਰ ਜਿਲ੍ਹਾ ਪ੍ਰਧਾਨ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਆਰਐਸਐਸ ਸੰਧੂ, ਡਾ. ਬਖਸ਼ੀਸ਼ ਸਿੰਘ,ਪਰਵੀਨ ਬੰਗਾ ਬਸਪਾ ਆਗੂ, ਰਵਿੰਦਰ ਪਾਲ ਸਿੰਘ ਐਮਡੀ ਸੁਪਰ ਸ਼ੇਡ ਪੇਂਟਸ ਐਂਡ ਕੈਮੀਕਲ ਜਲੰਧਰ , ਪ੍ਰਿੰਸ ਭਾਟੀਆ ,ਹਰਨੇਕ ਸਿੰਘ,ਜੀਤ ਸਿੰਘ ਭਾਟੀਆ ਐਮਸੀ, ਜਸਵਿੰਦਰ ਸਿੰਘ ਮਾਨ ਐਮਸੀ, ਗੁਲਸ਼ਨ ਕੁਮਾਰ ਪ੍ਰਧਾਨ ਲਾਇਨ ਕਲੱਬ, ਐਡਵੋਕੇਟ ਵਿਸ਼ਾਲ ਸ਼ਰਮਾ, ਆਰ ਐਸ ਕਪੂਰ, ਗੁਰਜੀਤ ਸਿੰਘ ਕਪੂਰ, ਕਰਨ ਸਿੰਘ ਲੁਧਿਆਣਾ ,ਲਾਈਨ ਐਸ ਐਸ ਕਿਨਰਾ  ਫਗਵਾੜਾ, ਜਸਪਾਲ ਸਿੰਘ ਗਿੱਧਾ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਚੇਤ ਰਾਮ ਰਤਨ ਕੌਂਸਲਰ ਕੁਲਵੀਰ ਸਿੰਘ ਪਾਬਲਾ, ਬਲਬੀਰ ਸਿੰਘ ਪਾਬਲਾ, ਇੰਦਰਜੀਤ ਸਿੰਘ ਮਾਨ, ਮਨਦੀਪ ਸਿੰਘ ਗੋਬਿੰਦਪੁਰ, ਗੀਤਕਾਰ ਸਤਨਾਮ ਸਿੰਘ ਬਾਲੋਂ, ਮਾਸਟਰ ਰਾਮ ਕਿਸ਼ਨ ਪੱਲੀਝਿੱਕੀ, ਲੈਕਚਰਾਰ ਸ਼ੰਕਰ ਦਾਸ, ਬਲਦੇਵ ਸਿੰਘ ਚੇਤਾ, ਕੁਲਵਿੰਦਰ ਸਿੰਘ ਭਾਰਟਾ ਪ੍ਰਧਾਨ ਲੋਕ ਭਲਾਈ ਸੇਵਾ ਸੋਸਾਇਟੀ, ਗਗਨ ਗਰਚਾ, ਇੰਸਪੈਕਟਰ ਬਿਸ਼ਨ ਦਾਸ, ਮਹਿੰਦਰ ਸਿੰਘ ਜਲੋਵਾਲ ,ਪ੍ਰੇਮ ਸਿੰਘ ਇੰਗਲੈਂਡ ਵਾਲੇ ,ਪਲਵੀਰ ਸਿੰਘ ਮਜਾਰੀ ਗਾਇਕ ਅਮਰਦੀਪ ਬੰਗਾ, ਬਾਬਾ ਦਵਿੰਦਰ ਕੌੜਾ, ਦਿਲਬਾਗ ਸਿੰਘ ਬਾਗੀ ,ਕਿੰਗ ਭਾਰਗਵ, ਉਧਮ ਸਿੰਘ ਦੀਪਾਲਪੁਰ, ਕੁਲਵਿੰਦਰਜੀਤ ਸਿੰਘ ਸੋਢੀ, ਸਤਨਾਮ ਸਿੰਘ ਬੋਪਾਰਾਏ, ਸਤਪਾਲ ਸਿੰਘ ਢਿੱਲੋ,ਡਾਕਟਰ ਰਾਮ ਚੇਅਰਮੈਨ ਹਰਬੰਸ ਲਾਲ, ਹਰਿ ਪ੍ਰਭ ਮਹਿਲ ਸਿੰਘ ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...