ਨਵਾਂਸ਼ਹਿਰ 8 ਮਈ (ਮਨਜਿੰਦਰ ਸਿੰਘ)
ਮੈ ਲੀਡਰਾਂ ਦੀ ਕਦੇ ਚਮਚਾਗਿਰੀ ਨਹੀਂ ਕੀਤੀ ਨਾ ਨਹੀ ਮੇਰੀ ਜਮੀਰ ਇਜਾਜਤ ਦਿੰਦੀ ਹੈ। ਮੈ ਗਰੀਬਾਂ, ਲੋੜਵੰਦਾ ਅਤੇ ਇੰਨਸਾਫ ਪੰਸਦ ਲੋਕਾਂ ਦੀ ਅਵਾਜ ਬਣਦਾ ਹਾ। ਜਿਹੜਾ ਕਿ ਲੀਡਰਾਂ ਦੀ ਫੋਕੀ ਸਿਫਤਾਂ ਅਤੇ ਚੁਗਲੀਆਂ ਤੋ ਦੁਰ ਰਹਿੰਦਾ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਨਵਾਂ ਸ਼ਹਿਰ ਦੇ ਸੀਨੀਅਰ ਕੌਂਸਲਰ ਤੇ ਸੀਨੀਅਰ ਕਾਂਗਰਸ ਆਗੂ ਚੇਤ ਰਾਮ ਰਤਨ ਨੇ ਕੀਤਾ ਉਨ੍ਹਾਂ ਕਿਹਾ ਕਿ ਮੈਂ ਜਮੀਨ ਪੱਧਰ ਤੇ ਲੋਕਾਂ ਨਾਲ ਜੁੜਿਆ ਰਹਿੰਦਾ ਹਾ। ਇਹ ਸਭ ਕੁਝ ਮੇਰੇ ਸਿਆਸੀ ਵਿਰੋਧੀਆਂ ਤੋ ਮੇਰੀ ਲੋਕਪ੍ਰੀਆ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਪਾਰਟੀ ਵਿੱਚ ਚੁਗਲੀਆਂ ਕਰਕੇ ਕੁਝ ਅਖੌਤੀ ਵਿਅਕਤੀ ਆਪਣੇ ਆਪ ਨੂੰ ਲੀਡਰ ਅਤੇ ਪਾਰਟੀ ਦਾ ਹਤੈਸੀ ਹੋਣ ਦਾ ਵਿਖਾਵਾ ਕਰਕੇ ਲੀਡਰ ਬਨਣ ਦੇ ਸੁਪਨੇ ਲੈਣ ਵਿੱਚ ਲੱਗੇ ਹੋਏ ਹਨ। ਜਦੋ ਕਿ ਉਨ੍ਹਾਂ ਦਾ ਅਧਾਰ ਸੀਮਤ ਸਮਰਥਕਾ ਤੱਕ ਹੁੰਦਾ ਹੈ।ਨਗਰ ਕੌਸਲ ਵਿੱਚ ਗਰੀਬ ਬੇਸਹਾਰਾ ਵਿਆਕਤੀਆ ਨੂੰ ਨੌਕਰੀ ਦਿਵਾਉਣ ਲਈ ਹਮਾਇਤ ਕਰਨ ਅਤੇ ਵਾਰਡ ਵਿਕਾਸ ਲਈ ਕੌਸਲ ਪ੍ਰਧਾਨ ਦਾ ਸਮਰਥਨ ਕਰਦਾਂ ਹਾਂ ਮੈਨੂੰ ਵਿਰੋਧੀਆਂ ਦੀ ਕੋਈ ਪ੍ਰਵਾਹ ਨਹੀਂ ਲੋਕ ਹੱਕਾਂ ਅਤੇ ਸਹਿਰ ਵਿਕਾਸ ਲਈ ਅਵਾਜ ਬੁਲੰਦ ਕਰਦਾ ਰਹਾਗਾ।ਮੈਨੂੰ ਕੁਝ ਅਖੋਤੀ ਵਿਅਕਤੀ ਕਾਗਰਸੀ ਨਾ ਹੋਣਾ ਮੀਡੀਆ ਵਿੱਚ ਕਹਿੰਦੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਕਾਗਰਸੀ ਹੋਣ ਦਾ ਸਰਟੀਫਿਕੇਟ ਉਨ੍ਹਾਂ ਤੋ ਲੈਣ ਦੀ ਲੋੜ ਨਹੀਂ ਹੈ। ਮੈਂ ਕਾਗਰਸੀ ਹਾਂ, ਅਤੇ ਕਾਂਗਰਸੀ ਹੀ ਰਹਾਂਗਾ ਲੋਕਾਂ ਅਤੇ ਪੰਜਾਬ ਕਾਗਰਸ ਪ੍ਰਧਾਨ ਰਾਜਾ ਵਰਿੰਗ, ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਐਮ ਪੀ ਮੁਨਸੀ ਤਿਵਾੜੀ, ਕੌਮੀ ਚੇਅਰਮੈਨ ਐਸੀ ਡਿਪਾਰਟਮੈਂਟ,ਸਮਸੇਰ ਸਿੰਘ ਦੁਲੋ ਸਾਬਾਕਾ ਐਮ ਪੀ, ਸੰਤੋਸ ਚੌਧਰੀ ਸਾਬਕਾ ਐਮ ਪੀ ਸਮੇਤ ਕਾਗਰਸ ਹਾਈਕਮਾਡ ਦੀ ਕੇਦਰੀ ਲੀਡਰਸਿਪ ਜਾਣਦੀ ਹੈ ਅਤੇ ਮੈਨੂੰ ਅਸੀਰਵਾਦ ਪ੍ਰਾਪਤ ਹੈ
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment