ਨਵਾਂਸ਼ਹਿਰ 26ਮਾਰਚ (ਚੇਤ ਰਾਮ ਰਤਨ): ਮੁਹੱਲਾ ਨਵੀਂ ਅਬਾਦੀ ਨਵਾਂਸ਼ਹਿਰ ਵਿਚ ਪੁਲਿਸ ਪਾਰਟੀ ਵੱਲੋਂ ਕਰੋਨਾ ਵਾਇਰਸ ਨੂੰ ਫੈਲਾਉਣ ਵਾਲੇ ਬਲਦੇਵ ਸਿੰਘ ਦੇ ਰਿਸ਼ਤੇਦਾਰ ਮਾਤਾ ਤਰਸੇਮ ਕੌਰ ਹੋਣ ਦੀ ਪੁਸ਼ਟੀ ਹੋਈ। ਜਿਸ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਪਤਾ ਚਲਿਆ ਤਾਂ ਸਿਟੀ ਪੁਲਿਸ ਪਾਰਟੀ ਉਨ੍ਹਾਂ ਦੇ ਘਰ ਵੇਰਵਾ ਪ੍ਰਾਪਤ ਕਰਨ ਲਈ ਪੁੱਜੀ ਤਾਂ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਗਿਆ। ਪੁਲਿਸ ਪਾਰਟੀ ਮੁਤਾਬਕ ਭਾਵੇਂ ਖੁਲਾਸਾ ਨਹੀਂ ਕੀਤਾ ਗਿਆ। ਬਲਦੇਵ ਸਿੰਘ ਦੇ ਰਿਸ਼ਤੇਦਾਰ ਹੋਣ ਦੀ ਮਾਤਾ ਠ
ਖ਼ੁਦ ਹੀ ਚਰਚਾ ਕਰਦੀ ਰਹਿੰਦੀ ਹੈ। ਵਾਇਰਸ ਦੇ ਕੇਸ ਰਿਸ਼ਤੇਦਾਰ ਅਤੇ ਸੰਪਰਕ ਵਾਲਿਆਂ ਦੇ ਆਉਣ ਕਰਕੇ ਘਰ ਵਿਚ ਪ੍ਰੀਵਾਰ ਸਮੇਤ ਰਹਿ ਰਹੀ ਹੈ। ਬਿੱਟਾ ਸਭਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਰਿਵਾਰ ਸਮੇਤ ਸੈਂਪਲ ਲੈਂਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਗਲੀ ਨੂੰ 8 ਪੁਰੀ ਡਰੀ ਹੋਈ ਹੈ। ਮੁਹੱਲੇ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਨਵੀਂ ਅਬਾਦੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਿਵਾਰ ਦੇ ਸੈਂਪਲ ਲੈਂਕੇ ਲੋਕਾਂ ਨੂੰ ਇਸ ਨਾਮੁਰਾਦ ਕਰੋਨਾ ਵਾਇਰਸ ਬੀਮਾਰੀ ਦੇ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ।
No comments:
Post a Comment