Thursday, April 9, 2020

ਦਇਆ ਦਾ ਸਾਗਰ,ਕਿਰਪਾਲਸਾਗਰ ਹਸਪਤਾਲ ਵਲੋ 24 ਘੰਟੇ ਜਰੂਰਤ ਮੰਦਾ ਲਈ ਸੇਵਾਵਾ ਜਾਰੀ:ਡਾਕਟਰ ਕਰਮਜੀਤ ਸਿੰਘ ਚੈਅਰਮੈਨ

ਸਹੀਦ ਭਗਤ ਸਿੰਘਨਗਰ 09 ਅਪ੍ਰੈਲ(ਚੇਤ ਰਾਮ ਰਤਨ) ਵਿਸਵ ਵਿਆਪੀ ਮਹਾਮਾਰੀ ਕਰੋਨਾਵਾਇਰਸ ਜਿਸਨੇ ਸਮੁੱਚੇ ਵਿਸਵ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ|ਪੂਰੇ ਵਿਸਵ ਅੰਦਰ 14 ਲੱਖ ਤੋਜਿਆਦਾ ਪੋਜੇਟਿਵ ਕੇਸ,ਤਕਰੀਬਨ 1 ਲੱਖ ਦੇ ਕਰੀਬ ਮੌਤਾ ਸਮੁੱਚਾ ਵਿਸਵ ਇਸਦੀ ਵੈਕਸੀਨ ਲੱਭਣਲਈ ਕਾਰਜ ਸੀਲ ਹੈ|ਅਜਿਹੇ ਦਿਨਾ ਵਿੱਚ ਪੰਜਾਬ ਅੰਦਰ ੦ੋ ਸਮਾਜ ਭਲਾਈ ਮੁਹਿਮਾ ਚੱਲ ਰਹੀਆਹਨ|ਉਸੇ ਕੜ੍ਹੀ ਅਧੀਨ ਦੁਆਬੇ ਦੀ ਧਰਤੀ ਕਿਰਪਾਲ ਸਾਗਰ ੦ੋ ਇੱਕ ਸਮਾਜ ਕਲਿਆਣਕਾਰੀ ਸੰਸਥਾਹੈ|ਉਸ ਵਲੋ ਸੇਵਾ ਦੇ ਨਿਰੰਤਰ ਕਾਰਜ ਚੱਲ ਰਹੇ ਹਨ ਹਨ|ਗਰੀਬਾ ਨੂੰ ਰਾਸਨ ਦੇਣ ਦੀ ਗੱਲ ਹੈ ਜਾਚੈਰੀਟੇਬਲ ਹਸਪਤਾਲ ਵਲੋ ਸੇਵਾਵਾ ਦੀ ਗੱਲ ਹੈ|ਪ੍ਰੈਸ ਨੂੰ ਹਸਪਤਾਲ ਪ੍ਰਬੰਧਕ ਐਮ ਕੇ ਅਗਰਵਾਲ ਨੇਦੱਸਿਆ ਇਸ ਪ੍ਰੈਸ ਮਿਲਣੀ ਸਮੇਂ ਪ੍ਰਬੰਧਕ ਕੈਪਟਨ ਗੁਰਦੇਵ ਸਿੰਘ,ਡਾਕਟਰ ਵਿਵੇਕ ਗੁਪਤਾ(ਮੈਡੀਸਨ)ਹਾਜਰ ਸਨ| ਚੈਅਰਮੈਨ ਡਾਕਟਰ ਕਰਮਜੀਤ ਸਿੰਘ ਨੇ ਸਮਾਜਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਇਸ ਸਮੇ ਸਰਕਾਰ ਵਲੋ ਦਿੱਤੀਆ ਹਦਾਇਤਾ ਦੀ ਪਾਲਣਾ ਸਖਤੀਨਾਲ ਲਾਗੂ ਕਰਨੀਆ ਚਾਹਦੀਆ ਹਨ|ਇਹ ਸਮੇ ਦੀ ਲੋੜ ਅਤੇ ਜਰੂਰੀ ਹੈ|ਇੱਕ ਦੂਸਰੇ ਤੋ ਦੂਰੀ ਬਣਾਕੇਰੱਖਣਾ,ਹੱਥਾ ਨੂੰ ਬਾਰ ਬਾਰ ਧੋਣਾ(ਸੈਨੇਟਾਇਜੇਸਨ ਕਰਨਾ)ਮਾਸਿਕ ਲਗਾਉਣਾ ਜਰੂਰੀ ਸਮਝੋ|ਕਰੋਨਾਵਾਇਰਸ ਨੂੰ ਅਸੀਂ ਇਸ ਵਿਧੀ ਨਾਲ ਹਰਾ ਸਕਦੇ ਹਾ|ਸਰੁੱਖਿਅਤ ਰਹੋ ਪਰਿਵਾਰ ਨਾਲ ਮਿਲਬੈਠੋ,ਕੁੱਦਰਤ ਸਦਾ ਚੰਗਾ ਹੀ ਕਰਦੀ ਹੈ|ਉਹ ਚੰਗਾ ਹੀ ਕਰੇਗੀ|ਉਨ੍ਹਾ ਕਿਹਾ ਕਿ ਪਿਛਲੇ 8 ਸਾਲਾ ਤੋਕਿਰਪਾਲ ਸਾਗਰ ਹਸਪਤਾਲ ਇਲਾਕੇ ਨੂੰ ਆਮ ਜੰਨਤਾ ਨੂੰ ਉ ਪੀ ਡੀ ਐਕਸਰੇ,ਲੈਬਾਰਟੀਟੈਸਟ,ਡਾਇਲਸਿਸ,ਮੈਡੀਸਨ ਦੀ ਸਹੂਲਤ ਦੇ ਰਿਹਾ ਹੈ|ਉਹ ਇਸ ਮਹਾਮਾਰੀ ਦੋਰਾਨ ਵੀ ਨਿਰੰਤਰ 24ਘੰਟੇ ਜਾਰੀ ਹਨ|ਰਾਹੋ ਕਸਬੇ ਤੋ ਵਿਸੇਸ ਐਬੂਲੈਸ ਸੇਵਾ ਸਵੇਰੇ 9 ਵਜੇ ਤੋ 12 ਵਜੇ ਮਰੀਜਾ ਲਈਹਸਪਤਾਲ ਵਾਸਤੇ ਮਹੁੱਈਆ ਕਰਵਾਈ ਜਾਦੀ ਹੈ|ਕੋਈ ਵੀ ਲੋੜਵੰਦ ਮਰੀਜ 81948^99670 ਨੰਬਰ ਤੇਸੰਪਰਕ ਕਰਕੇ ਇਹਨਾ ਸਹੂਲਤਾ ਦਾ ਫਾਇਦਾ ਲੈ ਸਕਦਾ ਹੈ|  


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...