Sunday, May 31, 2020

ਹੋਮਿਓਪੈਥੀ ਇਮੁਊਨਟੀ ਬੂਸਟਰ ਦਵਾਈ ਵੰਡੀ ਗਈ

ਨਵਾਂਸ਼ਹਿਰ 31, ਮਈ (ਮਨਜਿੰਦਰ ਸਿੰਘ )
ਹੋਮਿਓਪੈਥੀ ਵਿਭਾਗ ਪੰਜਾਬ ਵਲੋਂ ਕੋਰੋਨਾ ਵਾਈਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮਨੁੱਖੀ ਸਰੀਰ ਵਿੱਚ ਇਮੁਊਨਿਟੀ ਬੂਸਟਰ ਵਜੋਂ ਕੰਮ ਕਰਨ ਵਾਲੀ ਹੋਮਿਓਪੈਥੀ  ਦਵਾਈ ਆਰਸੈਨਿਕ ਐਲਬਮ 30 ਨੂੰ ਪ੍ਰਵਾਨਗੀ ਉਪਰੰਤ ਜ਼ਿਲ੍ਹਾ ਹੋਇਓਪੈਥੀ ਅਫਸਰ ਡਾਕਟਰ ਮਧੂ ਦੱਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਮੀਰਪੁਰ ਜੱਟਾ ਵਿਖੇ ਐਚ ਐਮ ਓ ਡਾਕਟਰ ਹਰਦੀਪ ਸਿੰਘ ਵਲੋਂ ਅਮਰਿੰਦਰ ਸਿੰਘ ਯੂ ਐਸ ਏ, ਅਮਰਜੀਤ ਕੌਰ ਯੂ ਐਸ ਏ ਅਤੇ ਇਕਬਾਲ ਸਿੰਘ ਰਿੰਕੂ ਦੇ ਸਹਿਯੋਘ ਨਾਲ 980 ਲੋਕਾਂ ਨੂੰ ਮੁਫ਼ਤ ਵੰਡੀ ਗਈ                                                    ਇਸ ਮੌਕੇ ਐਚ ਐਮ ਓ ਨੇ ਦੱਸਿਆ ਕਿ ਇਸ ਦਵਾਈ ਦਾ ਲਗਾਤਾਰ ਤਿੰਨ ਦਿਨ ਇਸਤੇਮਾਲ ਕਰਨ ਨਾਲ ਸਰੀਰ ਦੀ ਬਿਮਾਰੀ ਪ੍ਰਤੀਰੋਧਕ ਸਕਤੀ ਅਤੇ ਮਾਨਸਿਕ ਸਕਤੀ ਮਜਬੂਤ ਹੁੰਦੀ ਹੈ |ਇਸ ਮੌਕੇ ਡਿਸਪੇਂਸਰ ਸਤਿੰਦਰ ਪਾਲ ਸਿੰਘ ਅਤੇ ਪਿੰਡ ਦੇ ਮਹੁਤਬਰ ਵਿਅਕਤੀ ਮੌਜੂਦ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...