Tuesday, October 27, 2020

707 ਸਵਾਮੀ ਬ੍ਰਹਮਲੀਨ ਰਵੀ ਚਰਨ ਦਾਸ ਜੀ ਅਤੇ ਭਗਵਾਨ ਵਾਲਮੀਕਿ ਜੀ ਦਾ ਅਵਤਾਰ ਪੁਰਬ -

ਤਸਵੀਰ ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ  
ਤਸਵੀਰ  ਸਵਾਮੀ ਬ੍ਰਹਮਲੀਨ ਸ੍ਰੀ ਰਵੀ ਚਰਨ ਦਾਸ ਜੀ  
ਮੌਜੂਦਾ ਗੱਦੀ ਨਸ਼ੀਨ ਸੰਤ ਸੁੱਚਾ ਸਿੰਘ ਜੀ ਸ੍ਰੀ ਖੁਰਾਲਗੜ੍ਹ  

ਬੰਗਾ 27,ਅਕਤੂਬਰ( ਮਨਜਿੰਦਰ ਸਿੰਘ)  707 ਸਵਾਮੀ ਬ੍ਰਹਮਲੀਨ ਰਵੀ ਚਰਨ  ਦਾਸ ਜੀ ਦਾ ਜਨਮ ਦਿਹਾੜਾ 31ਅਕਤੂਬਰ ਸ਼ਨੀਵਾਰ ਪੂਰਨਮਾਸ਼ੀ ਵਾਲੇ ਦਿਨ  ਉਨ੍ਹਾਂ ਦੇ ਸਥਾਨ ਕੁੱਟਿਆ   ਸ੍ਰੀ ਖੁਰਾਲਗੜ੍ਹ   ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੌਜੂਦਾ ਗੱਦੀ ਨਸ਼ੀਨ ਸੰਤ ਸੁੱਚਾ ਸਿੰਘ ਜੀ ਸ੍ਰੀ ਖੁਰਾਲਗੜ੍ਹ   ਨੇ ਕਰਦਿਆਂ ਕਿਹਾ ਕਿ  ਇਸ ਦੇ ਨਾਲ ਹੀ ਇੱਥੇ ਸ਼੍ਰਿਸ਼ਟੀ ਦਾਤਾ   ਭਗਵਾਨ ਸ੍ਰੀ  ਵਾਲਮੀਕਿ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪਾਠ ਸਵੇਰ ਤੋਂ ਅਰੰਭ   ਹੋ ਕੇ  11ਵਜੇ ਤੱਕ ਚੱਲੇਗਾ ।11ਵਜੇ ਤੋਂ ਸੱਤਸੰਗ  ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਮੇਂ ਸਿਰ ਪਹੁੰਚ ਕੇ ਗੁਰੂ ਚਰਨਾ  ਦੀਆਂ ਖੁਸ਼ੀਆਂ ਪ੍ਰਾਪਤ ਕਰੋ ।        

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...