Saturday, July 3, 2021

ਮੁਹੱਲਾ ਤੁੰਗਲ ਗੇਟ ਬੰਗਾ ਵਿਖੇ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ :

ਬੰਗਾ 3,ਜੁਲਾਈ  (ਮਨਜਿੰਦਰ ਸਿੰਘ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨਾ ਅਗਰਵਾਲ ਅਤੇ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਬੰਗਾ ਡਾਕਟਰ ਕਵਿਤਾ ਭਾਟੀਆ ਵਲੋਂ ਭੇਜੀ ਗਈ ਟੀਮ ਨੇ ਤੁੰਗਲ ਗੇਟ  ਬੰਗਾ ਵਿਖੇ    ਵਾਰਡ ਨੰਬਰ 5 ਦੇ ਕੌਂਸਲਰ ਮੈਡਮ ਸ਼੍ਰੀਮਤੀ ਮੀਨੂ  ਦੀ ਅਗਵਾਈ ਹੇਠ ਵਿਸੇਸ ਕੋਰੋਨਾ ਟੀਕਾ ਕਰਨ ਕੈੰਪ ਲਗਾਇਆ ।ਇਸ ਮੌਕੇ 18 ਸਾਲ ਤੋਂ ਵੱਧ ਦੀ ਉਮਰ ਦੇ 230 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ ¦ਇਸ ਮੌਕੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਡਾ ਸੰਦੀਪ ਕੁਮਾਰ ਨੇ ਕੀਤੀ ।ਇਸ ਮੌਕੇ ਊਸ਼ਾ ਰਾਣੀ ਏ ਐੱਨ ਐੱਮ, ਰੂਪ ਲਾਲ ,ਨਰਿੰਦਰ ਸਿੰਘ ਚਰਨਜੀਤ ਸਿੰਘ ,ਬਲਦੇਵ ਸਿੰਘ ਸਿੱਧੂ, ਰਾਜਪਾਲ ਕੈਂਥ ,ਸੰਦੀਪ ਸਿੰਘ, ਰਿੰਕੂ ਦਾਮਨ  ਕਮਲਜੀਤ ਰਾਏ, ਸਤਨਾਮ ਅਰੋਡ਼ਾ ਸਾਗਰ ਸਟੂਡੀਓ  ਆਦਿ ਹਾਜ਼ਰ ਸਨ ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...