ਬੰਗਾ 3,ਜੂਨ (ਮਨਜਿੰਦਰ ਸਿੰਘ) ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 416ਵੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿਚ ਬੰਗਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਸੰਗਤਾਂ ਵੱਲੋਂ ਬਹੁਤ ਸ਼ਰਧਾ ਭਾਵਨਾ ਨਾਲ ਵੱਖ ਵੱਖ ਤਰ੍ਹਾਂ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਹ ਛਬੀਲਾਂ ਅਤੇ ਲੰਗਰ ਮੇਨ ਰੋਡ ਤੇ ਨਿਊ ਟੈਂਟ ਹਾਊਸ ,ਨੇੜੇ ਕੈਪੀਟਲ ਸ਼ੋਅਰੂਮ ,ਟੈਕਸੀ ਯੂਨੀਅਨ ਬੱਸ ਸਟੈਂਡ , ਸੁਨਿਆਰਾ ਬਾਜ਼ਾਰ ਅਤੇ ਰੇਲਵੇ ਰੋਡ ਆਦਿ ਵਿਖੇ ਲਗਾਏ ਗਏ ¦ ਇਸ ਮੌਕੇ ਕੌਂਸਲਰ ਮਨਜਿੰਦਰ ਮੋਹਨ ਬੌਬੀ ,ਰਜੇਸ਼ ਕੁਮਾਰ ਧੁੱਪੜ ਬਿਮਲ ਆਨੰਦ, ਅਵਤਾਰ ਸਿੰਘ ਤਾਰੀ, ਨਰਿੰਦਰ ਮੋਹਨ, ਹੰਸਰਾਜ ਹੀਰੋ ,ਜਸਬੀਰ ਸਿੰਘ, ਤਰਲੋਚਨ ਸਿੰਘ 'ਰਮੇਸ਼ ਕੁਮਾਰ ਗੁਲਾਟੀ ,ਬਲਵਿੰਦਰ ਸਿੰਘ ਤਲਵਿੰਦਰਪਾਲ ਸੋਗੀ ਪਰਮਜੀਤ ਸਿੰਘ ਗੁਰਪ੍ਰੀਤ ਗੋਪੀ ਹਰਜਿੰਦਰ ਸਿੰਘ ਭੁਪਿੰਦਰ ਸਿੰਘ ਪਵਿੱਤਰ ਭੋਗਲ ਸੁਲੱਖਣ ਸਿੰਘ ਰਾਜਵਿੰਦਰ ਸਿੰਘ ਮਲਕੀਤ ਹੀਉਂ ਲੱਕੀ ਅਤੇ ਹੋਰ ਸ਼ਰਧਾਲੂਆਂ ਨੇ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ।
https://youtu.be/tP82WqCKhTk
No comments:
Post a Comment