ਬੰਗਾ 2 ਦਸੰਬਰ(ਮਨਜਿੰਦਰ ਸਿੰਘ )ਨਗਰ ਕੌਂਸਲ ਬੰਗਾ ਦੀ ਵਿਸ਼ੇਸ਼ ਮੀਟਿੰਗ ਕੌਂਸਲ ਦਫ਼ਤਰ ਬੰਗਾ ਵਿਖੇ ਹੋਈ। ਮੀਟਿੰਗ ਚ ਸਭ ਤੋਂ ਪਹਿਲਾਂ ਸਮੂਹ ਕੌਂਸਲਰਾਂ ਵੱਲੋਂ ਪਰਚੀ ਨਾਲ ਚੇਅਰਮੈਨ ਦੀ ਚੋਣ ਕੀਤੀ ਗਈ ਇਸੇ ਅਧਾਰ ਤੇ ਜਸਵਿੰਦਰ ਸਿੰਘ ਮਾਨ ਨੂੰ ਮੀਟਿੰਗ ਦੀ ਪ੍ਰਧਾਨਗੀ ਲਈ ਚੁਣਿਆ ਗਿਆ। ਮੀਟਿੰਗ ਦੌਰਾਨ ਸਾਰੇ ਮਤਿਆਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਸਮੂਹ ਕੌਂਸਲਰ ਸਾਹਿਬਾਨ ਵੱਲੋਂ ਇੱਕਮੁੱਠ ਹੋ ਕੇ ਕਿਹਾ ਗਿਆ ਕਿ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ
ਇਸ ਮੌਕੇ ਤੇ ਸੁਖਦੇਵ ਸਿੰਘ ਕਾਰਜਕਾਰੀ ਅਫਸਰ, ਜਸਪਾਲ ਰਾਣਾ ਇੰਸਪੈਕਟਰ, ਜਤਿੰਦਰ ਕੌਰ ਮੂੰਗਾ, ਜੀਤ ਸਿੰਘ ਭਾਟੀਆ,ਮੋਨਿਕਾ ਵਾਲੀਆਂ, ਹਿੰਮਤ ਤੇਜਪਾਲ, ਅਨੀਤਾ ਖੋਸਲਾ,ਬੰਦਨਾ,ਮੀਨੂ ਅਰੋੜਾ,ਮਨਜਿੰਦਰ ਮੋਹਨ ਬੌਬੀ,ਸੁਰਿੰਦਰ ਕੁਮਾਰ,ਸਰਬਜੀਤ ਸਾਬੀ, ਰਸ਼ਪਾਲ ਕੌਰ,ਤਲਵਿੰਦਰ ਕੌਰ,ਕੀਮਤੀ ਸੱਦੀ,ਨਰਿੰਦਰ ਰੱਤੂ ਸਮੇਤ ਸਾਰੇ ਕੌਂਸਲਰ ਹਾਜ਼ਿਰ ਸਨ।
No comments:
Post a Comment