Friday, May 3, 2024

ਸੁਪਰਸ਼ੇਡ ਪੇਂਟ ਦੀ ਮੀਟਿੰਗ ਕੱਲ --ਗਗਨਦੀਪ ਭਾਟੀਆ

ਬੰਗਾ 3, ਮਈ (ਸ਼ਕੁੰਤਲਾ) ਸੁਪਰ ਸ਼ੇਡ ਪੇਟ ਵਲੋ ਪੇਂਟਰ ਅਤੇ ਠੇਕੇਦਾਰ ਭਰਵਾਂ ਦੀ ਇੱਕ ਵਿਸ਼ੇਸ ਮੀਟਿੰਗ 4 ਮਈ ਦਿਨ ਸ਼ਨੀਵਾਰ ਸ਼ਾਮ 6ਵਜੇ ਕੀਤੀ ਜਾ ਰਹੀ ਹੈਂ। ਇਸ ਬਾਰੇ ਜਾਣਕਾਰੀ ਦਿੰਦਿਆ ਸੁਪਰਸੇਡ ਪੇਂਟ ਐਂਡ ਕੈਮੀਕਲ ਦੇ ਬਰਾਂਚ ਮੈਨੇਜਰ ਗਗਨ ਦੀਪ ਸਿੰਘ ਭਾਟੀਆ ਨੇ ਕਿਹਾ ਕਿ ਇਹ ਵਿਸ਼ੇਸ ਮੀਟਿੰਗ ਜਤਿੰਦਰ ਸਿੰਘ ਰੋਮੀ ਬੇਦੀ ਦੇ ਵਿਸ਼ੇਸ ਸਹਿਯੋਗ ਨਾਲ ਨਗਰ ਪੋਸੀ ਬੇਦੀ ਬਿਲਡਿੰਗ ਮਟੀਰੀਅਲ ਵਿਖੇ ਕੀਤੀ ਜਾਵੇਗੀ ਇਸ ਮੌਕੇ ਕੰਪਨੀ ਦੇ ਐਮ ਡੀ ਸ: ਰਵਿੰਦਰਪਾਲ ਸਿੰਘ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। ਉਹਨਾਂ ਕਿਹਾ ਕਿ ਇਸ ਮੌਕੇ ਕੰਪਨੀ ਦੇ ਵੱਖ-ਵੱਖ ਪ੍ਰੋਡਕਟ ਬਾਰੇ ਅਤੇ ਉਹਨਾਂ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਜਾਏਗੀ। ਉਹਨਾਂ ਠੇਕੇਦਾਰ ਅਤੇ ਪੇਂਟਰ ਭਰਾਵਾਂ ਨੂੰ ਇਸ ਮੌਕੇ ਹਾਜ਼ਰ ਹੋਣ ਦੀ ਅਪੀਲ ਕੀਤੀ।ਇਸ ਮੌਕੇਂ ਗੁਰਸਿਮਰ ਸਿੰਘ ਪਰੂਥੀ, ਮਨਜਿੰਦਰ ਸਿੰਘ ਕਪੂਰ, ਸ਼ੇਖਰ ਤੇਜੀ, ਰਜਨੀਸ਼ ਕੁਮਾਰ ਆਦਿ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...