Tuesday, May 14, 2024

ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਦੇ ਬੰਗਾ ਦਫਤਰ ਦਾ ਉਦਘਾਟਨ ਡਾ ਨਛੱਤਰ ਪਾਲ ਤੇ ਪ੍ਰਵੀਨ ਬੰਗਾ ਨੇ ਹਲਕੇ ਦੀ ਲੀਡਰਸ਼ਿਪ ਦੀ ਹਾਜਰੀ ਵਿਚ ਕੀਤਾ :

ਬੰਗਾ 14ਮਈ (ਮਨਜਿੰਦਰ ਸਿੰਘ )
 ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ  ਉਮੀਦਵਾਰ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਚੋਣ ਦਫਤਰ ਬੰਗਾ ਦਾ ਉਦਘਾਟਨ ਪ੍ਰਵੀਨ ਬੰਗਾ  ਹਲਕਾ ਇੰਚਾਰਜ ਬੰਗਾ ਦੀ ਅਗਵਾਈ ਵਿਚ ਜਸਵੀਰ ਸਿੰਘ ਗੜੀ ਅਤੇ ਨਵਾਂ ਸ਼ਹਿਰ ਹਲਕੇ ਦੇ ਵਿਧਾਇਕ ਡਾਕਟਰ ਨਛੱਤਰ ਪਾਲ  ਨੇ  ਕੀਤਾ ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ  ਜਸਵੀਰ ਸਿੰਘ ਗੜੀ ਨੇ ਆਖਿਆ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਕਿਸੇ ਵੀ ਪਾਰਟੀ ਨੂੰ ਸਥਾਨਕ ਉਮੀਦਵਾਰ ਨਹੀਂ ਮਿਲਿਆ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਚੋਣਾਂ ਤੋਂ ਬਾਅਦ ਹਲਕੇ ਵਿੱਚ ਨਜ਼ਰ ਨਹੀਂ ਆਉਣਗੇ ਹਰ ਵਾਰ ਹਲਕਾ ਬਦਲ ਲੈਂਦੇ ਹਠ ਡਾ ਨਛੱਤਰ ਪਾਲ ਨੇ ਪਿਛਲੀਆਂ  ਲੋਕ ਸਭਾ ਦੀਆਂ  ਚੋਣਾਂ ਵਾਲਾ ਇਤਹਾਸ ਦੁਹਰਾਉਣ ਦੀ ਅਪੀਲ ਕੀਤੀ   | ਹਲਕਾ ਇੰਚਾਰਜ ਪਰਵੀਨ ਬੰਗਾ  ਨੇ ਭਰੋਸਾ ਦਵਾਇਆ ਕਿ ਬਸਪਾ ਬੰਗਾ ਹਲਕੇ ਤੋਂ ਵੱਡੀ ਲੀਡ ਨਾਲ ਬਸਪਾ ਉਮੀਦਵਾਰ ਸ ਜਸਵੀਰ ਸਿੰਘ ਗੜੀ ਨੂੰ  ਜਿੱਤੇਗੀ। ਇਸ ਮੌਕੇ ਤੇ ਹਲਕਾ ਪ੍ਰਧਾਨ ਜੈਪਾਲ ਸੁੰਡਾ, ਹਰਬਲਾਸ ਬਸਰਾ, ਮਨੋਹਰ ਕਮਾਮ   ਜੀ,  ਸੋਮਨਾਥ ਰਟੈਂਡਾ ਜੀ ,ਹਰਮੇਸ਼ ਵਿਰਦੀ ਜੀ, ਵਿਜੇ  ਕੁਮਾਰ ਗੁਣਾਚੋਰ  ਦਫਤਰ ਇੰਚਾਰਜ ,ਪ੍ਰਕਾਸ਼ ਬੈਂਸ, ਇੰਦਰਜੀਤ ਅਟਾਰੀ ,ਪ੍ਰਕਾਸ਼ ਫਰਾਲਾ, ਧਰਮਪਾਲ ਤਲਵੰਡੀ ਸੋਹਣ  ਲਾਲ ਰਟੈਂਡਾ, ਮਹਿੰਦਰ ਪਾਲ ਪਟਵਾਰੀ, ਰਾਮ ਲਵਾਇਆ, ਮਾਸਟਰ ਸਤਪਾਲ ਸਾਹਲੋਂ ,  ਮਿਸ਼ਨਰੀ ਗਾਇਕ  ਹਰਨਾਮ ਸਿੰਘ  ਬਹਿਲਪੁਰੀ ਰਾਜ ਦਲਰਾਲ   ਰਮੇਸ਼ ਚੱਕ ਕਲਾਲ, ਚਰਨਜੀਤ ਮਡਾਲੀ, ਹਰਜਿੰਦਰ ਲੱਦੜ ਸੋਨੂ ,  ਸੁਰਿੰਦਰ ਸਿੰਘ  ਝਿੰਗੜਾਂ ਮੋਹਣ ਲਾਲ ਬਾਲੋ, ਕੁਲਦੀਪ ਬਹਿਰਾਮ ,ਚਰਨਜੀਤ  ਸਲਾਂ   ,ਸੁਚਾ ਰਾਮ ਬਾਲੋ, ਭੁਪਿੰਦਰ ਸਿੰਘ ਝਿੰਗੜਾ, ਅਵਤਾਰ ਹੀਓ। ਬੀਬੀ ਗੁਰਦੇਵ ਕੌਰ  ਜਸਵਿੰਦਰ ਕੋਰ ਸਾਬਕਾ ਸਰਪੰਚ  ਰਵਿੰਦਰ ਮਹਿਮੀ  ਮਨਜੀਤ ਸੋਨੂੰ  ਗੁਰਦਿਆਲ ਦੋਸਾਂਝ  ਤੀਰਥ  ਕਲਸੀ  ਸਰਪੰਚ ਅਸ਼ੋਕ ਕੁਮਾਰ ਖੋਥੜਾਂ ਗੁਰਪ੍ਰੀਤ ਕੌਰ  ਗੁਰਦਿਆਲ  ਸਾਬਕਾ ਸਰਪੰਚ ਚਕਮੰਢੇਰ  ਤੀਰਥ ਕਲਸੀ   ਜਸਵਿੰਦਰ ਖਮਾਚੋ ਜੀਵਨ ਖਾਨਖਾਨਾ ਦੂਨੀ ਚੰਦ  ਸੁਰਜੀਤ ਰਲ  ਪਰਮਜੀਤ ਮਹਿਰਮਪੁਰ  ਪਰਮਜੀਤ ਦੋਸਾਂਝ  ਭਲਵਾਨ ਜਗਦੀਸ਼  ਗੁਰੂ  ਗੁਣਾਚੋਰ  ਕੁੰਦਨ ਰਾਜ  ਜਸਪਾਲ ਉੱਚਾ   ਮਲਕੀਤ ਮੁਕੰਦਪੁਰ ਪੰਕਜ ਬੰਗਾ ਤੋ ਇਲਾਵਾ  ਵੱਡੀ ਗਿਣਤੀ ਵਿੱਚ ਹਲਕੇ ਦੇ ਵਰਕਰ ਤੇ ਸਮਰਥਕ  ਭਾਰੀ ਉਤਸ਼ਾਹ ਨਾਲ ਪੁੱਜੇ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...