ਲਾਇਨਸ ਕਲੱਬ ਰਾਜਾ ਸਾਹਿਬ 321 ਡੀ ਬੰਗਾ ਵੱਲੋਂ ਲਾਇਨ ਕਲੱਬ ਬੰਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਨੌਤੇ ਦੀ ਪ੍ਰਧਾਨਗੀ ਵਿੱਚ ਸਾਵਣ ਦੇ ਮਹੀਨੇ ਵਾਤਾਵਰਨ ਦੀ ਸ਼ੁੱਧਤਾ ਲਈ ਇੱਕ ਦਿਨ ਦਾ ਕੈਂਪ ਬੂਟੇ ਲਗਾ ਕੇ ਆਯੋਜਿਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਲਾਈਨਸ ਕਲੱਬ ਦੇ ਰੀਜਨ ਚੇਅਰਮੈਨ ਡਾਕਟਰ ਓਕਾਰ ਸਿੰਘ ਬੰਗਾ ਨੇ ਦੱਸਿਆ ਕਿ ਅੱਜ ਕਲੱਬ ਵੱਲੋਂ ਜਿੱਥੇ 51 ਛਾਦਾਰ ਅਤੇ ਫਲਦਾਰ ਬੂਟੇ ਪਿੰਡ ਕਲੇਰਾਂ ਦੇ ਇੱਕ ਧਾਰਮਿਕ ਸਥਾਨ ਅਤੇ ਹੋਰ ਖਾਲੀ ਜਗ੍ਹਾ ਤੇ ਲਾਏ ਗਏ ਹਨ। ਬੇਸ਼ੱਕ ਇਹ ਬੂਟੇ ਬੜੇ ਥੋੜੇ ਹਨ ਫੇਰ ਵੀ ਇਹ ਬੂਟੇ 3-4 ਸਾਲ ਬਾਅਦ ਹੋਂਦ ਵਿੱਚ ਆਉਣਗੇ। ਉੱਥੇ ਹੀ ਇਹ ਬੂਟੇ ਆਉਣ ਵਾਲੇ ਸਮੇ ਵਿੱਚ ਜਿੱਥੇ ਵਾਤਾਵਰਣ ਨੂੰ ਸ਼ੁੱਧ ਕਰਨਗੇ ਉੱਥੇ ਹੀ ਧਰਤੀ ਦਾ ਤਾਪਮਾਨ ਘੱਟ ਕਰਨ ਲਈ ਅਹਿਮ ਹੋਣਗੇ। ਇਸ ਮੌਕੇ ਲਾਇਨ ਕਲੱਬ ਦੇ ਜੋਨ ਚੇਅਰਮੈਨ ਬਲਵੀਰ ਰਾਏ, ਲਾਈਨ ਗੁਲਸ਼ਨ ਕੁਮਾਰ, ਲਾਈਨ ਬਲਵਿੰਦਰ ਸਿੰਘ ਝਿੰਗੜ, ਲਾਈਨ ਰਜਿੰਦਰ ਢਡਵਾੜ,ਲਾਈਨ ਗਗਨਦੀਪ, ਲਾਈਨ ਗਗਨਦੀਪ ਕੰਗਰੋੜ ,ਲਾਈਨ ਬਲਕਾਰ ਸਿੰਘ ਹੇੜੀਆਂ ,ਲਾਈਨ ਧਰਪਿੰਦਰ ਸਿੰਘ ਤੋਂ ਇਲਾਵਾ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment