Friday, February 14, 2025

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਨਵਾਂਸ਼ਹਿਰ15 ਫਰਵਰੀ(ਹਰਿੰਦਰ ਸਿੰਘ)ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸ/ਸ ਗੜਸੰਕਰ CKT NO-1 ਅਤੇ CKT NO-2 ਦੀ ਮੇਨਟੀਨੈਂਸ ਕਰਨ ਸਬੰਧੀ 66 ਕੇ.ਵੀ ਭੀਣ ਸਸ ਦੀ ਸਪਲਾਈ ਬੰਦ ਹੋਣ ਕਾਰਣ ਇਸ ਤੋਂ ਚਲਦੇ 11 ਕੇ.ਵੀ ਘਟਾਰੋਂ ਫੀਡਰ, 11 ਕੇ.ਵੀ ਕੋਟ ਪੱਤੀ ਫੀਡਰ, 11 ਕੇ.ਵੀ ਮੁਬਾਰਕਪੁਰ ਫੀਡਰ, 11 ਕੇ.ਵੀ ਮਹਾਲੋਂ ਫੀਡਰ, 11 ਕੇ.ਵੀ ਮੂਸਾਪੁਰ ਫੀਡਰ, 11 ਕੇ.ਵੀ ਜੱਬੋਵਾਲ ਫੀਡਰ, 11 ਕੇ.ਵੀ ਭੀਣ ਫੀਡਰ, 11 ਕੇ.ਵੀ ਗੁਜ਼ਰਪੁਰ ਫੀਡਰ ਤੇ ਸ਼ਡਿਊਲ ਪ੍ਰੋਗਰਾਮ ਮੁਤਾਬਕ ਮੇਨਟੀਨੈਂਸ ਕਰਨ ਹਿੱਤ ਮਿਤੀ 15 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ।ਇਨਾਂ ਫੀਡਰਾ ਅਧੀਨ ਚਲਦੇ ਪਿੰਡ ਅਮਰਗੜ, ਭੰਗਲ ਕਲਾ, ਕਰਿਆਮ, ਜੱਬਵਾਲ, ਅਲਾਚੌਰ, ਗੋਲੇਵਾਲ,ਮਹਿੰਦੀਪੁਰ, ਭੀਣ, ਗੁਜ਼ਰਪੁਰ, ਪੱਲੀ ਉੱਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਪੱਲੀਉਂਚੀ, ਬਰਨਾਲਾ ਕਲਾਂ, ਲੋਧੀਪੁਰ, ਘਟਾਰੋਂ, ਰੁੜਕੀ ਖਾਸ, ਕਰੀਹਾ, ਮੱਲਪੁਰ ਅੜਕਾਂ, ਅਲੀਪੁਰ ਦੇ ਘਰਾਂ/ਮੋਟਰਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10:00 ਵਜੇ ਤੋਂ 15:00 ਵਜੇ ਤੱਕ ਬੰਦ ਰਹੇਗੀ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...