Tuesday, April 7, 2020

ਪਨਗਰੇਮ ਦੇ ਬਕਾਏ ਆੜਤੀਆ ਨੂੰ ਰੀਲੀਜ ਕਰਨ ਦੀ ਕੀਤੀ ਮੰਗ:ਗੁਰਮੁੱਖ ਸਿੰਘ ਟਾਜਨ

ਸਹੀਦ ਭਗਤ ਸਿੰਘ ਨਗਰ 07 ਅਪ੍ਰੈਲ(ਚੇਤ ਰਾਮ ਰਤਨ,ਮਨਜਿੰਦਰ ਸਿੰਘ )ਕਰੋਨਾ ਵਾਇਰਸ ਅਤੇ  ਕਰਫਿਊ ਲਾਕ ਡਾਊਨ ਵਿੱਚ ਕਿਸਾਨਾ ਨੂੰ ਮੰਡੀਆ ਵਿੱਚ ਫਸਲ ਲਿਆਉਣ ਲਈ ਪ੍ਰਸਾਸਨ ਦੇ ਉਪਰਾਲੇ ਕਿਸਾਨਾ ਅਤੇ ਲੋਕਾ ਦੀ ਸਿਹਤ ਦੇ ਹੱਕ ਵਿੱਚ ਲਏ ਫੈਸਲੇ ਦਾ ਪ੍ਰਸੰਸਨਾ ਯੋਗ ਕਦਮ ਹੈ|ਇਸ ਗੱਲ ਦਾ ਪ੍ਰਗਟਾਵਾ  ਆੜਤੀ ਐਸੋਸੀਏਸਨ ਦੇ ਬੁਲਾਰੇ ਗੁਰਮੁੱਖ ਸਿੰਘ ਟਾਜਨ ਚਾਹਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ|ਉਨ੍ਹਾ ਕਿਹਾ ਕਿ ਕਣਕ  ਦਾ ਸਾਉਣੀ ਸੀਜਨ ਆਰੰਭ ਹੋ ਚੁੱਕਾ ਹੈ|ਪਨਗਰੇਮ ਦੇ ਕੁੱਝ ਬਕਾਏ ਆਏ ਅਤੇ ਕਾਫੀ ਬਾਕੀ ਜਲਦੀ ਰੀਲੀਜ ਕਰਨੇ ਚਾਹੀਦੇ ਹਨ|ਉਨ੍ਹਾ ਕਿਹਾ ਕਿ ਮੰਢੀਆ ਦੀ ਲੇਬਰ ਆੜਤੀਆ ਤੋ ਐਡਵਾਸ ਲੇਬਰ ਦੀ ਮੰਗ ਕਰ ਰਹੀ ਹੈ|ਟਾਜਨ ਨੇ ਦੱਸਿਆ ਕਿ ਪਰੋਟਲ ਤੇ ਰਿਕਾਰਡ ਦਰਜ ਹੋਣ ਦੇ ਵਾਵਜੂਦ ਵੀ ਸਰਕਾਰ ਬਕਾਏ ਵਿੱਚ ਦੇਰੀ ਕਰਕੇ ਆੜਤੀਆ ਨੂੰ ਆਰਥਿਕ ਪਰੇਸਾਨੀ ਵਿੱਚ ਧਕੇਲ ਰਹੀ ਹੈ|ਕਰਫਿਊ ਵਿੱਚ ਆੜਤੀਆ ਅਤੇ ਮੁਨਸੀਆ ਨੂੰ ਜਰੂਰੀ ਕੰਮ ਵਾਸਤੇ ਪਰਸਾਸਨ ਨੂੰ ਪਾਸ ਦੇਣ ਦੀ ਮੰਗ ਕੀਤੀ|ਇਸ ਮੋਕੇ ਜਗਜੀਵ ਰਾਮ,ਗੌਰਵ ਮੈਨ,ਜਸਕਰਨ ਸਿੰਘ ਚਾਹਲ,ਜੋਸੀ ਆਦਿ ਹਾਜਰ ਸਨ|  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...