ਨਵਾਂਸ਼ਹਿਰ 4ਅਪ੍ਰੈਲ (ਚੇਤ ਰਾਮ ਰਤਨ) ਵਪਾਰ ਮੰਡਲ ਦੇ ਪ੍ਰਵੀਨ ਭਾਟੀਆ ਅਤੇ ਸੁਭਲੱਤਾ ਸੈਣੀ ਨੇ ਦੱਸਿਆ ਕਿ ਪਿੰਡ ਨੋਰਾ,ਬੰਗਾ, ਗੁਣਾਂਚੋਰ,ਰਾਜਾ ਸਾਹਿਬ, ਝਿੰਗੜਾਂ, ਕਰਿਆਮ ਆਦਿ ਪੁਲਿਸ ਨਾਕਿਆਂ ਦੇ ਕਰਮਚਾਰੀਆਂ ਨੂੰ ਲੰਗਰ ਛਕਾਉਣ ਅਤੇ ਫਲਫਰੁਟ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਲੰਗਰ ਅਤੇ ਰਾਸ਼ਨ ਕਿਟਾਂ ਦੀ ਸੇਵਾ ਵਪਾਰ ਮੰਡਲ, ਅਤੇ ਮੈਡਮ ਸ਼ੁਭ ਲੱਤਾਂ ਸੈਣੀ ਵਲੋਂ ਵੰਡਿਆ ਗਿਆ। ਬਲਵਿੰਦਰ ਸਿੰਘ ਭਿੱਖੀ ਐਸ ਪੀ ਨਵਾਂਸ਼ਹਿਰ, ਲੱਖਵਿੰਦਰ ਸਿੰਘ ਡੀ ਐਸ ਪੀ ਬੰਗਾ ਵਲੋਂ ਸਮਾਜ ਸੇਵਾ ਦੀ ਪ੍ਰਸੰਸਾ ਕੀਤੀ। ਇਸ ਮੋਕੇ ਰਵੀ ਸੋਬਤੀ, ਸਤੀਸ਼ ਗਾਬਾ, ਤਜਿੰਦਰ ਸਿੰਘ ਸੈਣੀ, ਰਾਜ ਬੱਸੀ, ਟੋਨੀ ਰਾਮ ਸੰਨ ਆਦਿ ਸ਼ਾਮਲ ਹਨ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment