ਨਵਾਂਸ਼ਹਿਰ 02 ਅਪ੍ਰੈਲ( ਮਨਜਿੰਦਰ ਸਿੰਘ ਬੰਗਾ )ਕੁਦਰਤੀ ਆਫਤ ਕਰੋਨਾ ਵਾਇਰਸ,ਕਰਫਿਊ ਨੂੰ ਅੱਜ 11 ਵੇਂ ਦਿਨ ਵਿੱਚ ਪ੍ਰਵੇਸ ਹੋਣ ਤੇ ਪ੍ਰਭਾਵਿਤ ਗਰੀਬਾ,ਮਜਦੂਰਾ,ਲੋੜਵੰਦਾ,ਝੂੱਗੀ ਝੌਪੜ੍ਹੀਆ ਨੂੰ ਲੰਗਰ ਵਰਤਾਉਣ ਦੇ ਫੈਸਲੇ ਦੀ ਜੰਨਤਾ ਵਲੋ ਅੰਗਦ ਸਿੰਘ ਵਿਧਾਇਕ , ਵਿਨੈ ਬਬਲਾਨੀ ਡਿਪਟੀ ਕਮਿਸਨਰ ਜਿਲ੍ਹਾ ਪੁਲਿਸ ਪ੍ਰਸਾਸਨ ਮੁੱਖੀ ਅਲਕਾ ਮੀਨਾ ਦੀ ਟੀਮ ਵਲੋ ਮਾਨਵਤਾ ਨੂੰ ਸਮਾਰਪਿਤ ਹੋਕੇ ਦਿਨ ਰਾਤ ਲੋਕਾ ਨੂੰ ਭੁੱਖੇ ਨਹੀਂ ਸੋਣ ਦੇਣ ਫੈਸਲੇ ਤੇ ਪੈਰਾ ਦਿੰਦਿਆ ਰਾਸਨ ਕਿੱਟਾ ਅਤੇ ਲੰਗਰ ਤਿਆਰ ਕਰਕੇ ਸਹਿਰਾ ਦੇ ਮਹੁੱਲਿਆ ਗਲੀਆ ਵਿੱਚ ਵਰਤਾਇਆ ਜਾਣ ਦੀ ਪ੍ਰਸੰਸਾ ਕੀਤੀ|ਇਸ ਗੱਲ ਦਾ ਪ੍ਰਗਟਾਵਾ ਬੀਬੀ ਬਲਜੀਤ ਕੋਰ ਕਾਦਰੀ,ਦਰਬਾਰ ਗਿਆਰਵੀ ਵਾਲੀ ਸਰਕਾਰ ਲੱਖ ਦਾਤਾ ਪੀਰ ਨਵੀਂ ਅਬਾਦੀ ਨਵਾਸ.ਹਿਰ ਅਤੇ ਜਿਲ੍ਹਾ ਸੂਫੀ ਦਰਗਾਹ ਐਕਸਨ ਕਮੇਟੀ ਦੀ ਸੀਨੀਅਰ ਵਾਇਸ ਪ੍ਰਧਾਨ ਨੇ ਆਖੇ|ਉਨ੍ਹਾ ਕਿਹਾ ਪ੍ਰਸਾਸਨ ਵਲੋ ਸਮਾਜ ਸੇਵੀ ਜਥੇਬੰਦੀਆ ਨੂੰ ਦਿੱਤੇ ਲੋਕਾ ਦੀ ਸੇਵਾ ਕਰਨ ਦੇ ਨਿਰਦੇਸਾ ਤੇ ਕੰਮ ਰਹੀਆ ਹਨ|ਸੂਫੀ ਕਮੇਟੀ ਵਲੋ ਵੀ 150 ਰਾਸਨ ਕਿੱਟਾ ਤਿਆਰ ਕਰਕੇ ਲੋੜਵੰਦ ਲੋਕਾ ਨੂੰ ਵੰਡੀਆ ਜਾ ਰਹੀਆ ਹਨ|ਬਾਬਾ ਮਹਿਤਾਬ ਅਹਿਮਦ ਕਾਦਰੀ ਰੋਜਾ ਪੰਜ ਪੀਰ,ਬਾਬਾ ਨਰਿੰਦਰ ਦਾਸ ਪ੍ਰਧਾਨ ਪੰਜਾਬ,ਬਲਦੇਵ ਸਾਈ ਚੈਅਰਮੈਨ ਪੰਜਾਬ,ਭਗਤ ਨਵੀਨ ਕੁਮਾਰ,ਸਾਈ ਕੁਲਵੀਰ,ਸਾਈ ਮਹਿੰਦਰ ਪਾਲ,ਬਾਬਾ ਸੁਰਜੀਤ ਆਦਿ ਕਮੇਟੀ ਵਲੋ ਪ੍ਰਸਾਸਨ ਅਤੇ ਸਮਾਜ ਸੇਵੀ ਸੰਸਥਾਵਾ ਵਲੋ ਲੋਕ ਸੇਵਾ ਲਈ ਕੰਮ ਦੀ ਸਲਾਘਾ ਕੀਤੀ|ਸਨੇਹੀ ਮੰਦਿਰ ਪ੍ਰਬੰਧਕ ਕਮੇਟੀ ਵਿੰਕਲ ਚੌਪੜਾ,ਮੁਕੇਸ ਬਿੱਟੂ,ਰੋਹਿਤ ਚੌਪੜ੍ਹਾ,ਮਨਦੀਪ ਪਾਠਕ,ਬੋਬੀ ਸੋਨੀ,ਵਿਜੈ ਕੁਮਾਰ,ਪਿੰਕੀ ਬਾਬਾ ਅਤੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨਵਾਸ.ਹਿਰ ਵਲੋ ਵਰਤਾਏ ਜਾ ਰਹੇ ਲਗਾਤਾਰ ਲੰਗਰ ਵਰਤਾਇਆ ਜਾ ਰਿਹਾ ਹੈ|
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment