ਬੰਗਾ 5ਅਪ੍ਰੈਲ (ਮਨਜਿੰਦਰ ਸਿੰਘ )ਕੋਵਿਡ 19 ਦੀ ਮਹਾਮਾਰੀ ਕਾਰਨ ਜਿਥੇ ਸਾਰੇ ਦੇਸਾਂ ਦੇ ਮੁਖੀ ਆਪਣੇ ਆਪਣੇ ਦੇਸ਼ ਦੇ ਵਾਸੀਆਂ ਦੀਆਂ ਜਾਨਾ ਬਚਾਉਣ ਲਈ ਮਾਹਰ ਡਾਕਟਰਾਂ ਨੂੰ ਹਰ ਹੀਲਾ ਕਰਨ ਲਈ ਅਪੀਲ ਕਰ ਰਹੇ ਹਨ ਅਤੇ ਆਰਥਿਕ ਮਦਦ ਦੇ ਨਾਲ਼ ਇਸ ਮਹਾਮਾਰੀ ਤੋਂ ਬਚਨ ਲਈ ਲੋੜੀਦੀਆਂ ਕਿੱਟਾਂ ਮਾਸਕ, ਦਸਤਾਨੇ, ਸੈਣੀਟਿਸਰ ਆਦਿ ਮੁਹਈਆ ਕਰਾ ਰਹੇ ਹਨ ਬਹੁਤੇ ਵਿਕਸਤ ਦੇਸ਼ਾਂ ਨੇ ਤਾਂ ਫੁੱਲ ਬੋਡੀ ਸੈਨੀਟਾਂਈਸਡ ਜੈਕਟਾਂ ਬਣਾ ਦਿਤੀਆਂ ਹਨ ਓਥੇ ਸਾਡੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਦੀ ਥਾਲੀਆਂ ਖੜਕਾਉਣ ਅਤੇ ਹੁਣ ਮੋਮਬੱਤੀਆਂ ਜਗਾਉਣ ਦੀ ਗੱਲ ਕਰ ਰਹੇ ਹਨ ਜੋ ਕੀ ਮਜੂਦਾ ਹਾਲਾਤਾਂ ਦੇ ਹਿਸਾਬ ਨਾਲ਼ ਬਹੁਤ ਹੀ ਹਾਸੋਹੀਣੀ ਲੱਗ ਰਹੀ ਹੈ |ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਕਲੇਰਾਂ ਦੇ ਸਮਾਜ ਸੇਵਕ ਮੇਜਰ ਸਿੰਘ ਕਲੇਰਾਂ ਨੇ ਇਕ ਵਾਰਤਾ ਦੌਰਾਨ ਕਰਦਿਆਂ ਕਿਹਾ ਕੀ ਮੋਦੀ ਜੀ ਨੂੰ ਇਹ ਡ੍ਰਾਮੇਬਾਜੀਆ ਸ਼ਡ ਕੇ ਦੇਸ਼ ਵਾਸੀਆਂ ਲਈ ਚੰਗੀਆਂ ਸੇਹਤ ਸਹੂਲਤਾਂ ਦੇਣ ਦੇ ਨਾਲ਼ ਆਰਥਿਕ ਮਦਦ ਕਰਨੀ ਚਾਹੀਦੀ ਹੈ |ਇਸ ਮੌਕੇ ਉਨ੍ਹਾਂ ਨਾਲ਼ ਨੰਬਰਦਾਰ ਰਾਜਿੰਦਰ ਸਿੰਘ, ਕੁਲਵੰਤ ਸਿੰਘ, ਜਸਬਰਿੰਦਰ ਸਿੰਘ ਅਤੇ ਸੌਦਾਗਰ ਸਿੰਘ ਆਦਿ ਹਾਜਰ ਸਨ |
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment