Monday, April 6, 2020

ਲਾਇਨ ਕਲੱਬ ਰਾਜਾ ਸਾਹਿਬ ਸੇਵਾ ਨੇ ਲੋੜ੍ਹਵੰਦਾ ਨੂੰ ਰਾਸ਼ਨ ਵੰਡਿਆ:ਪ੍ਰਿੰ ਕੁਲਵੰਤ ਸਿੰਘ ਸੈਣੀ

ਬੰਗਾ 6 ਅਪ੍ਰੈਲ (ਮਨਜਿੰਦਰ ਸਿੰਘ )ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਨੇ ਪੱਤਰਕਾਰਾਂ ਨੂੰ ਇਕ ਵਾਰਤਾ ਦੌਰਾਨ ਦੱਸਿਆ ਕਿ  ਲਾਇਨ ਕਲੱਬ ਰਾਜਾ ਸਾਹਿਬ ਸੇਵਾ ਵਲੋਂ ਲਾਇਨ ਗੁਰਜੱਟ ਸਿੱਘ ਦੇ ਵਿਸ਼ੇਸ਼ ਉਦਮ ਰਾਹੀਂ ਰੀਜ਼ਨ ਚੇਅਰਮੈਨ ਰਾਜਿੰਦਰ  ਸਿੰਘ ਢਡਵਾੜ ਦੀ ਯੋਗ ਅਗਵਾਈ  ਹੇਠ  ਬੰਗਾ  ਦੇ ਝੁਗੀ ,ਝੌਂਪੜੀ ਵਾਲੇ ਗਰੀਬ ਪਰਿਵਾਰਾਂ ਨੂੰ  ਕਰੋਨਾ ਕਰਫਿਊ  , ਦੌਰਾਨ ਰਾਸ਼ਨ ਅਤੇ  ਖਾਣਾ ਵੰਡਿਆ ਗਿਅਾ  ।  ਕਲੱਬ  ਦੀ ਟੀਮ ਬੰਗਾ ਤੋੰ  ਗੜ੍ਸ਼ੱਕਰ ਤੱਕ ਰਸਤੇ ਵਿੱਚ  ਆਉਂਦੇ  ਗਰੀਬ  ਪਰਿਵਾਰਾਂ ਨੂੰ  ਵੀ ਖਾਣਾ ਵੰਡਿਆ  ਗਿਆ । ਇਸ ਸਮੇਂ  ਲਾਇਨ  ਅਮਨਦੀਪ ਸਿੰਘ  ਕਜਲਾ , ਲਾਇਨ ਬਲਵਿੰਦਰ ਸਿੰਘ ਝਿੰਗੜ੍' ਸੁਖਵਿੰਦਰ  ਸਿੰਘ  ਸੋਤਰਾਂ ਬਲਕਾਰ ਸਿੰਘ  ਹੇੜੀਆਂ,ਜਰਨੈਲ ਸਿੰਘ  ਹੇੜੀਆਂ,ਗਗਨਦੀਪ ਸਿੰਘ  ਕੰਗਰੌੜ੍ ,ਕਮਲ ਬੱਬਾ ਅਤੇ ਧਰਮਿੰਦਰ  ਸਿੰਘ  ਨੋਤੇ ਆਦਿ ਹਾਜਰ ਸਨ। 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...