Tuesday, April 14, 2020

ਇਸ ਮਹਾਮਾਰੀ ਮੌਕੇ ਦਿਨ ਰਾਤ ਕੀਤੀ ਸੇਵਾ ਲਈ ਸਦਾ ਪੰਜਾਬ ਪੁਲਿਸ ਦਾ ਰਿਣੀ ਰਹੇਗਾ ਸਮਾਜ ; ਬੁਲਾਰਾ ਪੰਜਾਬ ਮਨਜਿੰਦਰ ਅਸੀਂ ਆਪਣਾ ਫਰਜ ਨਿਭਾ ਰਹੇ ਹਾਂ ; ਥਾਣੇਦਾਰ ਹਰਮੇਸ਼

ਬੰਗਾ 15ਅਪ੍ਰੈਲ (ਸੱਚ ਕੀ ਬੇਲਾ  )  ਕੋਰੋਨਾ ਵਾਰਿਸ ਦੀ ਮਹਾਮਾਰੀ ਕਾਰਨ ਲੱਗੇ ਕਰਫਿਊ ਨੇ  ਜਿਥੇ ਜਨ ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ ਪਰ ਪੰਜਾਬ ਪੁਲਿਸ ਬਹੁਤ ਵੱਡਾ ਜੋਖਿਮ ਉਠਾ ਕੇ ਦਿਨ ਰਾਤ ਸੇਵਾ ਨਿਭਾ ਰਹੀ ਰਹੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੜ੍ਹਸ਼ੰਕਰ ਚੌਕ  ਬੰਗਾ ਵਿਖੇ ਹਿਊਮਨ ਰਾਇਟ ਮੰਚ ਪੰਜਾਬ ਚੇਅਰਮੈਨ ਚੇਤ ਰਾਮ ਰਤਨ ਨੇ  ਪੁਲਿਸ ਜਵਾਨਾਂ ਦੀ ਸੇਵਾ ਨੂੰ ਦੇਖਦੇ ਹੋਏ ਕੀਤਾ | ਇਸ ਮੌਕੇ ਮੰਚ ਦੇ ਬੁਲਾਰਾ ਪੰਜਾਬ ਮਨਜਿੰਦਰ ਸਿੰਘ ਨੇ ਕਿਹਾ ਇਸ ਮਹਾਮਾਰੀ ਮੌਕੇ ਪੰਜਾਬ ਪੁਲਿਸ ਦੀ ਦਿਨ ਰਾਤ ਕੀਤੀ ਸੇਵਾ ਲਈ ਸਮਾਜ ਸਦਾ ਰਿਣੀ ਰਹੇਗਾ |ਇਸ ਮੌਕੇ ਡਿਊਟੀ ਤੇ ਤਾਇਨਾਤ ਥਾਣੇਦਾਰ ਹਰਮੇਸ਼ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਥਾਣੇਦਾਰਾਂ ਨੇ ਕਿਹਾ ਕਿ ਅਸੀਂ ਆਪਣਾ ਫਰਜ ਨਿਭਾ ਰਹੇ ਹਾਂ ਅਤੇ ਪਬਲਿਕ ਸਾਡਾ ਪੂਰਨ ਸਹਿਯੋਗ ਦੇ ਰਹੀ ਹੈ ਨਾਲ਼ ਹੀ  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਆਪਣੇ ਘਰਾਂ ਵਿੱਚ ਹੀ ਰਹੋ ਅਤੇ ਬਿਨਾ ਕਿਸੇ ਅਤੀ ਜਰੂਰੀ ਕੰਮ ਤੋਂ ਬਾਹਰ ਨਾ ਆਵੋ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...