Monday, April 13, 2020

ਅੱਜ ਆਪਣੀ ਦੀਵਾਲੀ ਹੈ ਦੀਵੇ ਬਾਲੋ : ਚੇਤ ਰਾਮ ਰਤਨ

ਨਵਾਂਸ਼ਹਿਰ 14 ਅਪ੍ਰੈਲ (ਮਨਜਿੰਦਰ ਸਿੰਘ ) ਨਗਰ ਕੌਂਸਲ ਨਵਾਂਸ਼ਹਿਰ ਦੇ ਸਾਬਕਾ ਪ੍ਰਧਾਨ ਅਤੇ ਹਿਊਮਨ ਰਾਇਟ ਮੱਚ ਦੇ ਪੰਜਾਬ ਚੇਅਰਮੈਨ ਚੇਤ ਰਾਮ ਰਤਨ ਨੇ  ਅੰਬੇਦਕਰ ਚੌਕ ਨਵਾਂਸ਼ਹਿਰ ਵਿਖੇ  ਅੱਜ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ  ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ  ਜਨਮ ਦਿਹਾੜੇ ਦੇ ਮੌਕੇ  ਦੇਸ਼ ਵਾਸੀਆਂ ਨੂੰ ਵਧਾਈ ਦੇੰਦੇ ਹੋਇ ਕਿਹਾ ਕਿ ਅੱਜ ਸਾਡੀ ਅਸਲੀ ਦੀਵਾਲੀ ਹੈ ਸੋ ਸਾਨੂੰ ਸਭ ਨੂੰ ਅੱਜ ਰਾਤ ਦੀਵੇ ਬਾਲਣੇ ਚਾਹਿਦੇ ਹਨ ਤਾਂ ਕਿ ਦੇਸ ਵਿਦੇਸ਼  ਪਤਾ ਲੱਗ ਸਕੇ ਕਿ ਬਾਬਾ ਜੀ ਦੇ ਸ਼ਰਧਾਲੂ ਪੂਰੇ ਤਰਾਂ ਜਾਗਰੂਕ ਹੋ ਚੁਕੇ ਹਨ | ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਬਾਬਾ ਸਾਹਿਬ ਜੀ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਿਤੇ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...