Thursday, May 28, 2020

ਵਿਧਾਇਕ ਬੰਗਾ ਡਾ :ਸੁੱਖੀ ਵਲੋਂ ਰਾਜਪਾਲ ਨੂੰ ਮੈਮੋਰੰਡਮ ਪੱਤਰ ਭੇਜਿਆ

ਬੰਗਾ 28 ਮਈ (ਮਨਜਿੰਦਰ ਸਿੰਘ )ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਬਹੁਤ ਵੱਡੇ ਬੀਜ ਘੁਟਾਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਦੋਸ਼ੀਆਂ ਨੂੰ ਸ਼ਜਾਵਾਂ ਦੇਣ ਦੇ ਸੰਬੰਧ ਵਿੱਚ ਮਾਨਯੋਗ ਰਾਜਪਾਲ  ਨੂੰ ਭੇਜਣ ਲਈ ਡੀ ਸੀ ਨਵਾਸ਼ਹਿਰ ਨੂੰ ਹਲਕਾ ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ  ਵੱਲੋਂ ਮੈਮੋਰੰਡਮ ਪੱਤਰ ਦਿੱਤਾ ਗਿਆ, ਇਸ ਸਮੇਂ ਉਹਨਾਂ ਨਾਲ ਹਲਕਾ ਇੰਚਾਰਜ ਨਵਾਸ਼ਹਿਰ ਸ. ਜਰਨੈਲ ਸਿੰਘ ਵਾਹਦ, ਸ. ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਸ਼੍ਰੀ ਸੋਹਣ ਲਾਲ ਦੰਡਾਂ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਸ਼੍ਰੀਮਤੀ ਸੁਨੀਤਾ ਚੌਧਰੀ, ਸ੍ਰੀ ਸ਼ੰਕਰ ਦੁੰਗਲ, ਸ਼੍ਰੀ ਰਿੰਕੂ ਚਾਦਪੁਰੀ, ਸ. ਪਰਮ ਸਿੰਘ ਖਾਲਸਾ ਅਤੇ  ਅਕਾਲੀ ਦਲ ਦੇ ਹੋਰ ਆਗੂ ਇਸ ਮੌਕੇ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...