ਨਵਾਂਸ਼ਹਿਰ /ਬੰਗਾ 5 ਸਤੰਬਰ(ਚੀਫ ਬਿਊਰੋ ਮਨਜਿੰਦਰ ਸਿੰਘ )ਜਿਲਾ ਸਿੱਖਿਆ ਅਫਸਰ(ਐਲੀ) ਸਹੀਦ ਭਗਤ ਸਿੰਘ ਨਗਰ ਵਲੋਂ ਜਿਲਾ ਪੱਧਰ ਤੇ ਵੱਖ ਵੱਖ ਖੇਤਰਾਂ ਵਿੱਚ ਕੰੰ ਕਰਨ ਵਾਲੇ ਪਾ੍ਰਮਇਰੀੌ ਅਦਿਆਪਕਾਂ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਜਿਲਾ ਪੱਧਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ।ਪਵਨ ਕੁਮਾਰ ਜਿਲਾ ਸਿੱਖਿਆ ਅਫਸਰ(ਐਲੀ.ਸਿ) ਪਵਨ ਕੁਮਾਰ ਅਨੁਸਾਰ ਸਕੂਲ ਪੱਧਰ ਤੇ ਦਾਖਲਾ ਵਧਾਉਣ ਲਈ ਰਾਜ ਕੁਮਾਰ ਗੜੀ ਭਾਰਟੀ, ਆਰਤੀ ਅਰੋੜਾ ਬੈਰਸਾਲ,ਗੁਰਪੀ੍ਰਤ ਕੌਰ ਪਰਾਗਪੁਰ,ਜਸਵਿੰਦਰ ਕੌਰ ਬੜਵਾ,ਗਗਨਦੀਪ ਕੌਰ ਗੋਹਲੜੋਂ, ਸੁੱਖਰਾਮ ਰਵਿਦਾਸ ਨਗਰ ਨਵਾਂਸਹਿਰ,ਦੀਪਕ ਦਾਸ ਐਮਾਂ ਚਾਹਲ,ਬਲਵਿਮਦਰ ਸਿੰਘ ਰਾਮਪੁਰ,ਜਸਵਿੰਦਰ ਕੁਮਾਰ ਚੱਕਇਲਾਹੀ ਬਖਸ,ਮਨਪੀ੍ਰਤ ਮੱਲਾਂ ਸੋਢੀਆਨੂਮ, ਪੜ੍ਹੋ ਪੰਜਾਬ ਪੜਾ੍ਹਓ ਪੰਜਾਬ ਵਿੱਚ 100 ਫੀਸਦੀ ਨਤੀਜਾ ਲਿਆਉਣ ਲਈ ਸੀਮਾ ਰਾਣੀ ਸੈਦਪੁਰ,ਸੋਨੀਆ ਰਾਣੀ ਜਾਫਰਪੁਰ,ਹਰਜੀਤ ਸਿੰਘ ਪੱਲੀਆ ਕਲ਼ਾਂ,ਨਿਸ਼ਾ ਰਾਣੀ ਨਿੱਘੀ,ਬਲਵਿੰਦਰ ਕੌਰ ਔਲੀਆਪੁਰ, ਜਸਵਿੰਦਰ ਕੌਰ ਧਕਤਾਣਾ,ਵੰਦਨਾ, ਸਤਨਾਮ ਸਿੰਘ ਰਸੂਪੁਰ, ਹਰਜਿੰਦਰ ਕੌਰ ਫਿਰੋਜਪੁਰ,ਨੀਲਮ ਕੱਟ, ਬਲਜਿੰਦਰ ਸਿਮਘ ਤਾਹਿਰਪੁਰ,ਕੇਵਲ ਕੁਮਾਰ ਹੇੜੀਆ,ਕੁਲਵਿੰਦਰ ਕੌਰ ਮਾਈਦਿੱਤਾ, ਮਨਦੀਪ ਕੌਰ ਗੋਸਲ,ਮਨਜਿੰਦਰ ਰਾਣੀ ਕੋਟਪੱਤੀ,ਬਲਵੀਰ ਚੰਦ ਮਝੋਟ, ਸੁਰਿੰਦਰ ਪਾਲ ਮਾਹੀਪੁਰ, ਦਲਜੀਤ ਕੌਰ ਹਿਆਤਪੁਰ ਸਿੰਘਾ,ਨਿਤਾਸਾਦੱਤਾ ਹਿਆਤਪੁਰ ਰੁੜਕੀ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਬਲਜਿੰਦਰ ਸਿੰਘ ਟਕਾਰਲਾ,ਪਰਮਾ ਨੰਦ ਸਜਾਵਲਪੁਰ, ਬਲਵੰਤ ਰਾਏ ਸਾਧੜਾ,ਹਰਪੀਰਤ ਸਿੰਘ ਜੰਢਿਆਲਾ,ਧਰਿੰਦਰ ਬੱਧਣ ਚਾਹਲ ਕਲਾਂ,ਸਤਿੰਦਰਜੀਤ ਕੌਰ ਸੂਰਾਪੁਰ,ਯਸਪਾਲ ਥੋਪੀਆ,ਨੀਤੂ ਪੁਰੀ ਕਾਠਗੜ, ਅਮਿਤ ਜਗੋਤਾ ਚਾਂਦਪੁਰ ਰੁੜਕੀ ਨੂੰ ਅਤੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆ ਵਿੱਚ ਛੋਟੂ ਰਾਮ ਉਪ ਜਿਲਾ ਸਿੱਖਿਆ ਅਫਸਰ,ਨੀਲ ਕਮਲ ਸਹਾਇਕ ਜਿਲਾ ਕੋਆਡੀਨੇਟਰ, ਗੁਰਦਿਆਲ ਸਿੰਘ ਸੋਸਲ ਮੀਡੀਆ ਕੋਆਡੀ ਨੇਟਰ,ਸੁਨੀਤਾ ਰਾਣੀ ਬੀ.ਪੀ.ਈ.ਓ ਔੜ,ਧਰਮ ਪਾਲ ਬੀ.ਪੀ.ਈ.ਓ ਔੜ ਨੂੰ ਜਿਲਾ ਪੱਧਰ ਤੇ ਸਨਮਾੋਿਨਤ ਕੀਤਾ ਜਾ ਰਿਹਾ ਹੈ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment