Tuesday, October 27, 2020

ਭਾਜਪਾ ਮੰਡਲ ਪ੍ਰਧਾਨ ਬੰਗਾ ਨੇ ਆਪਣੀ ਕਾਰਜਕਾਰੀ ਟੀਮ ਦੀ ਕੀਤੀ ਘੋਸ਼ਣਾ

ਬੰਗਾ28ਅਕਤੂਬਰ   (ਪੱਤਰ ਪ੍ਰੇਰਕ  ) :- ਭਾਰਤੀ ਜਨਤਾ ਪਾਰਟੀ ਮੰਡਲ ਬੰਗਾ ਦੇ ਪ੍ਰਧਾਨ ਰਾਮ ਕਿਸ਼ਨ ਜੱਖੂ ਨੇ ਜਿਲ੍ਹਾ ਪ੍ਰਧਾਨ ਪੂਨਮ ਮਾਣਕ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅੱਜ ਬੰਗਾ ਵਿਖੇ ਆਪਣੀ ਕਾਰਜਕਾਰੀ ਟੀਮ ਦਾ ਐਲਾਨ ਕਰ ਦਿੱਤਾ । ਇਸ ਟੀਮ ਵਿੱਚ ਪ੍ਰਭਾਤ ਕਲਮੀ , ਵਿੱਕੀ ਖੋਸਲਾ , ਪਵਨ ਗੌਤਮ , ਡਾ਼ ਰਜੇਸ਼ ਪੂਨੀਆਂ ਅਤੇ ਅਸ਼ਵਨੀ ਗਰੋਵਰ ਨੂੰ ਵਾਈਸ ਪ੍ਰਧਾਨ , ਸੁਰਿੰਦਰ ਸ਼ਰਮਾ ਅਤੇ ਵਿਪਨ ਕਰਵਲ ਨੂੰ ਜਨਰਲ ਸਕੱਤਰ ਘੋਸ਼ਿਤ ਕੀਤਾ । ਇਸੇ ਤਰ੍ਹਾਂ ਕ੍ਰਿਸ਼ਨਾ ਗੁਪਤਾ , ਆਸ਼ਾ ਰਾਣੀ , ਮੰਗਲ ਸੈਨ , ਰਵੀ ਪਾਲ , ਰਕੇਸ਼ ਅਗਰਵਾਲ ਨੂੰ ਸਕੱਤਰ , ਚੰਦਰ ਮੋਹਨ ਸੂਰੀ ਨੂੰ ਕੈਸ਼ੀਅਰ ਚੁਣਿਆ ਗਿਆ । ਇਸ ਤਰ੍ਹਾਂ ਭੁਪਿੰਦਰ ਸਿੰਘ ਭਿੰਦਾ , , ਵਿਕਾਸ ਬਾਂਸਲ , ਵਿਜੇ ਸਭਰਾ , ਸੁਰਿੰਦਰ ਸਭਰਾ , ਨਵਲ ਗੁਪਤਾ , ਰਜਿੰਦਰ ਸ਼ਰਮਾ , ਅਰਾਧਨਾ , ਵਜਿੰਦਰ ਕਦਮ , ਮਨਨ ਕੁਮਾਰ , ਸੰਜੀਵ ਮੋਹਨ , ਨਰਿੰਦਰ ਕੁਮਾਰ , ਰਾਜ ਕੁਮਾਰ , ਮੁਕੇਸ਼ ਕੁਮਾਰ , ਵਿਕਰਾਂਤ ਚੋਪੜਾ , ਮੋਹਨ ਗਾਬਾ , ਬਲਦੇਵ ਰਾਜ , ਅਰਵਿੰਦਰ ਸਿੰਘ ,ਸਾਹਿਲ ਗੋਇਲ , ਵਰਿੰਦਰ ਚੋਪੜਾ , ਲਖਵੀਰ ਸਿੰਘ , ਵਿਸ਼ਾਲ ਚੁਘ , ਪ੍ਰਦੀਪ ਕੁਮਾਰ , ਸੰਨੀ , ਹਨੀ ਗੌੜ , ਸੀਮਾ ਕੱਕੜ , ਸਨੇਹ ਗਾਂਧੀ , ਅਰੁਣ ਕੰਡਾ , ਮੋਹਨ ਕੁਮਾਰ , ਪ੍ਰਵੀਨ ਸ਼ਰਮਾ ,  ਉਕਾਰ ਸਿੰਘ ਚਾਹਲ , ਸੁਖਸੰਦੇਸ਼ ਗਿੱਲ ,ਮੋਹਿਤ ਮਹਿਤਾ , ਵਿਨੇ ਸਰੀਨ , ਦੀਪਕ ਦੇਸ਼ਭਗਤ ,ਮਹਿੰਦਰ ਸ਼ਰਮਾ ,ਗੁਰਦੇਵ ਰਾਣਾ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ । ਇਸ ਮੌਕੇ ਸੁਦੇਸ਼ ਸ਼ਰਮਾ ਪ੍ਰਦੇਸ਼ ਕਾਰਜਕਾਰੀ ਮੈਂਬਰ , ਜਿਲ੍ਹਾ ਪ੍ਰੈੱਸ ਸਕੱਤਰ ਨਵਕਾਂਤ ਭਰੋਮਜਾਰਾ ,  ਜਿਲ੍ਹਾ ਵਾਈਸ ਪ੍ਰਧਾਨ ਡਾ਼ ਨਰੇਸ਼ ਰਾਵਲ , ਜਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ , ਜਿਲ੍ਹਾ ਕੈਸ਼ੀਅਰ ਅਨਿਲ ਚੁੱਘ , ਰਵੀ ਭੂਸ਼ਣ ਗੋਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਨੇ ਮੰਡਲ ਪ੍ਰਧਾਨ ਰਾਮ ਕਿਸ਼ਨ ਜੱਖੂ ਅਤੇ ਚੁਣੀ ਗਈ  ਨਵੀਂ ਟੀਮ ਨੂੰ ਵਧਾਈ ਦਿੱਤੀ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...