Tuesday, October 6, 2020

ਬੰਗਾ ਸ਼ਹਿਰ ਵਿੱਚ ਦਿਨ ਦਿਹਾੜੇ ਖਾਲਿਸਤਾਨ ਦੇ ਨਾਅਰੇ ਲਿਖੇ

ਬੰਗਾ 7 ਅਕਤੂਬਰ (ਮਨਜਿੰਦਰ ਸਿੰਘ) ਬੰਗਾ , ਮਜਾਰੀ ਫਲਾਈਓਵਰ ਦੇ ਨਾਲ ਅਤੇ ਸਾਈਨ ਬੋਰਡ ਤੇ ਖਾਲਿਸਤਾਨ ਦੇ ਨਾਅਰੇ ਲਿਖਣ ਦਾ ਸਮਾਚਾਰ ਮਿਲਿਆ ਹੈ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਖਾਲਿਸਤਾਨ ਦੇ  ਨਾਅਰੇ ਸਵੇਰ ਸੱਤ ਵਜੇ ਤੋਂ ਬਾਅਦ ਲਿਖੇ ਗਏ ਹਨ  ਜੋ ਕਿ ਪੁਲਿਸ ਪਾਰਟੀ ਵੱਲੋਂ  ਪਹੁੰਚ ਕੇ ਕੱਟ ਦਿੱਤੇ ਗਏ ਹਨ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...