ਨਵਾਂਸ਼ਹਿਰ/ ਬੰਗਾ 21ਨਵੰਬਰ( ਮਨਜਿੰਦਰ ਸਿੰਘ) ਔਰਤ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ਵਾਲ਼ੇ ਨੌਰਥ ਇੰਡੀਆ ਦੇ ਮਸ਼ਹੂਰ ਮੇਕਅੱਪ ਅਦਾਰੇ ਨੇਹਾ ਧਵਨ ਮੇਕਅੱਪ ਆਰਟਿਸਟ ਲੁਧਿਆਣਾ ਨੇ ਆਪਣੀਆਂ ਸੇਵਾਵਾਂ ਨਵਾਂਸ਼ਹਿਰ ਇਲਾਕੇ ਵਿਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਦਾਰੇ ਦੇ ਚੀਫ਼ ਆਰਟਿਸਟ ਨੇਹਾ ਧਵਨ ਨੇ ਦੱਸਿਆ ਕਿ ਉਨ੍ਹਾਂ ਦੇ ਅਦਾਰੇ ਦੀ ਟੀਮ ਹਰ ਤਰ੍ਹਾਂ ਦਾ ਮੇਕਅੱਪ ਕਰ ਲੈਂਦੀ ਹੈ ਜਿਵੇਂ ਕਿ ਬਰਾਈਡਲ ਮੇਕਅੱਪ, ਐਂਗੇਜਮੈਂਟ ਮੇਕਅੱਪ, ਮਹਿੰਦੀ ਮੇਕਅੱਪ ,ਪਾਰਟੀ ਮੇਕਅੱਪ' ਆਦਿ ਨੇਹਾ ਨੇ ਕਿਹਾ ਕਿ ਉਹ ਇੰਟਰਨੈਸ਼ਨਲ ਸਰਟੀਫਾਈਡ ਕੁਆਲੀਫਾਈਡ ਹਨ ਅਤੇ ਉਹ ਐੱਨ ਆਰ ਆਈ ਦੀ ਲੋੜ ਅਨੁਸਾਰ ਇੰਟਰਨੈਸ਼ਨਲ ਪੱਧਰ ਮੇਕਅੱਪ ਦੀਅਾਂ ਸੇਵਾਵਾਂ ਡੋਰ ਟੂ ਡੋਰ ਦੇਣਗੇ ।
ਇਸ ਮੌਕੇ ਉਨ੍ਹਾਂ ਨਾਲ ਮੌਜੂਦ ਕੰਪਨੀ ਦੇ ਮੁੱਖ ਪ੍ਰਬੰਧਕ ਕਰਨ ਧਵਨ ਨੇ ਨਵਾਂਸ਼ਹਿਰ ਇਲਾਕੇ ਦੇ ਵਾਸੀਆਂ ਤੋਂ ਸਹਿਯੋਗ ਦੇਣ ਦੀ ਬੇਨਤੀ ਕਰਦਿਆਂ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਉਨ੍ਹਾਂ ਦੀ ਕੰਪਨੀ ਬਹੁਤ ਘੱਟ ਮੁੱਲ ਤੇ ਦੇਵੇਗੀ ।ਉਨ੍ਹਾਂ ਕਿਹਾ ਕਿ ਬੁਕਿੰਗ ਲਈ ਉਨ੍ਹਾਂ ਦੇ ਮੋਬਾਇਲ ਨੰਬਰ7307522000 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇੰਸਟਾਗ੍ਰਾਮ ਆਈਡੀ nehadhawanmakeupartist ਹੈ ।
No comments:
Post a Comment