Monday, November 2, 2020

ਚੌਥੀ ਪਾਤਸਾਹੀ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ :

ਬੰਗਾ 2 ਨਵੰਬਰ (ਮਨਜਿੰਦਰ ਸਿੰਘ )6ਵੀਂ ਪਾਤਸਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ  ਜੀ ਦੀ ਚਰਨ ਸ਼ੋਹ ਪ੍ਰਾਪਤ ਗੁਰੂਦਵਾਰਾਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ  ਵਿਖੇ ਚੋਂਥੀਂ ਪਾਤਸਾਹੀ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ  ਅਖੰਡ ਪਾਠ ਸਾਹਿਬ ਜੀ ਦੇ  ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਜਥਾ ਭਾਈ ਗੁਰਮੁਖ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਬੰਗਾ ਵਾਲੀਆ ਦੇ ਰਾਗੀ ਜਥੇ ਵੱਲੋਂ ਗੁਰੂਬਾਣੀ ਕੀਰਤਨ ਕੀਤਾ ਗਿਆ।ਇਸ ਉਪਰੰਤ ਕਥਾਵਾਚਕ ਭਾਈ ਪਲਵਿੰਦਰ ਸਿੰਘ ਸੁਚੇਤਗੜ੍ਹ ਵਾਲਿਆ ਨੇ ਸੰਗਤਾਂ ਨਾਲ ਕਥਾ ਦੀ ਸਾਂਝ ਪਾਈ ।ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।      ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ, ਜਥੇਦਾਰ ਸੁਖਦੇਵ ਸਿੰਘ ਭੌਰ,ਸਤਨਾਮ ਸਿੰਘ ਲਾਦੀਆਂ,ਤੀਰਥ ਸਿੰਘ,ਕੁਲਜਿੰਦਰਜੀਤ ਸਿੰਘ ਸੋਢੀ,ਸੁਖਦੇਵ ਸਿੰਘ ਅਜਿਮਾਲ,ਰਾਕੇਸ਼ ਬੰਗਾ,ਹਰਪ੍ਰੀਤ ਸਿੰਘ ਜੀਂਦੋਵਾਲ,ਗੁਰਪ੍ਰੀਤ ਸਿੰਘ ਗ੍ਰੰਥੀ,ਉਂਕਾਰ ਸਿੰਘ ਭਾਰਜ,ਸਤਨਾਮ ਸਿੰਘ ਰਾਗੀ,ਕਰਮਵੀਰ ਸਿੰਘ ਢੀਂਡਸਾ,ਇੰਦਰਜੀਤ ਸਿੰਘ ਨਾਮਧਾਰੀ,ਅੰਮ੍ਰਿਤਪਾਲ ਸਿੰਘ,ਬਲਰਾਜ ਸਿੰਘ ਖਾਲਸਾ,ਜਰਨੈਲ ਸਿੰਘ ਰਾਹੋਂ,ਕੁਲਵੰਤ ਸਿੰਘ ਖਾਲਸਾ,ਅਮਰਜੀਤ ਸਿੰਘ ਚਾਹਲ,ਬਲਵੀਰ ਸਿੰਘ ਝਿੱਕਾ,ਸ਼ੀਤਲਸਿੰਘਪੂਨੀ,ਦਾਰਾ ਸਿੰਘ ਜੀਂਦੋਵਾਲ,ਪ੍ਰੇਮ ਸਿੰਘ ਜੰਤਾ ਸਟੂਡੀਓ,ਲਖਵੀਰ ਸਿੰਘ ਅਤੇਗੁਰਦਿਆਲ ਸਿੰਘ ਮੌਲਾ  ਸਟੋਰ ਕੀਪਰ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...