Sunday, September 19, 2021

ਸ਼ਹੀਦ ਭਾਗਤ ਸਿੰਘ ਸੁਸਾਇਟੀ ਵੱਲੋਂ ਸੰਤੋਖ ਕੁਮਾਰ ਬਿੱਲਾ ਦਾ ਸਨਮਾਨ

ਬੰਗਾ 19ਸਤੰਬਰ( ਮਨਜਿੰਦਰ ਸਿੰਘ ) ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਕੋਚ  ਸੰਤੋਖ ਕੁਮਾਰ ਬਿੱਲਾ ਨੇ ਮਾਸਟਰ ਕਾਮਨਵੈਲਥ ਚੈਂਪੀਅਨਸ਼ਿਪ ਆਸਟ੍ਰੇਲੀਆ ਜੋ ਕੇ ਓਲੈਨ ਹੋਈ ਉਸ ਵਿੱਚ ਸੰਤੋਸ਼ ਕੁਮਾਰ ਨੇ ਦੂਜੀ ਵਾਰ ਗੋਲਡ ਮੈਡਲ ਜਿੱਤਿਆ  ਸੀ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫ਼ੇਅਰ ਕਲਚਰ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ  ਨੇ ਕਿਹਾ ਕਿ ਉਸ ਤੋਂ ਬਾਅਦ ਕੈਨੇਡਾ ਵਿੱਚ ਤੇ ਅਮਰੀਕਾ ਵਿੱਚ ਜਦੋਂ ਕੰਪੀਟੀਸ਼ਨ ਲਈ ਗਏ ਸੀ ਉਥੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਬਹੁਤ ਜ਼ਬਰਦਸਤ ਸੀ ਪਰ  ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਮੇਹਰ ਨਾਲ 10 ਤੋਂ 12 ਸਤੰਬਰ 2021ਨੂੰ ਦੁਬਾਰਾ ਗੋਲਡ ਮੈਡਲ ਤੇ ਬੈਸਟ ਲੇਫਟਰ ਦਾ ਖਿਤਾਬ ਜਿੱਤਿਆ ਅਸਟਰੇਲੀਆ ਫੈਡਰੇਸ਼ਨ ਨੇ ਉਨ੍ਹਾਂ ਨੂੰ ਬਹੁਤ ਵਧਾਈ ਦਿੱਤੀ ਤੇ ਸਟਾਰ ਵੇਟਲਿਫਟਰ ਦਾ ਖਿਤਾਬ ਦਿੱਤਾ ਇਸ ਮੌਕੇ ਸੰਤੋਸ਼ ਕੁਮਾਰ ਬਿੱਲਾ ਨੇ ਦੱਸਿਆ ਕਿ ਮੇਰੇ ਗੁਰੂ ਜਸਬੀਰ ਸਿੰਘ ਕਰਨਾਣਾ ਭਰਾ ਸਰਬਜੀਤ ਸਿੰਘ ਸੱਭਾ ਦੇ ਪ੍ਰਧਾਨ ਕਲੱਬ ਰਾਜਾ ਸਾਹਿਬ ਬਲਦੇਵ ਸਿੰਘ ਮਾਨ ਗੁਣਾਚੌਰ ਵਧਾਈ ਦੇ ਪਾਤਰ ਹਨ ਇਸ ਮੌਕੇ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈੱਲਫੇਅਰ ਐਂਡ ਕਲਚਰ ਸੈਂਟਰ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਉਨ੍ਹਾਂ ਦਾ ਸਨਮਾਨ ਕਰਦੀਆਂ ਕਿਹਾ  ਸਾਨੂੰ ਸਾਰੇ ਇਲਾਕੇ ਨੂੰ ਸੰਤੋਸ਼ ਕੁਮਾਰ ਬਿੱਲਾ ਤੇ ਮਾਣ ਹੈ ਇਸ ਮੌਕੇ ਗੋਰਾ ਫਲਪੋਤਾ  ਰਮਨ ਪੱਦੀ ਖਾਲਸਾ ਕੁਲਦੀਪ ਸਿੰਘ ਰਾਣਾ ਬਲਦੇਵ  ਗੁਰੂ ਵਿਸ਼ਾਲ ਗੁਰਲਾਲ ਹੋਰ ਵਿਅਕਤੀ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...