Thursday, April 25, 2024

ਸੁਪਰ ਸ਼ੇਡ ਪੇਂਟਸ ਦੇ ਉਤਪਾਦਾਂ ਦੀ ਗੁਣਵੱਤਾ ਸਲਾਘਾ ਯੋਗ----ਇੰਜੀ:ਜਸਪਾਲ ਗਿੱਦਾ

ਬੰਗਾ 26 ਅਪ੍ਰੈਲ (ਅਮਿਤ ਕੁਮਾਰ) ਸੁਪਰ ਸ਼ੇਡ ਪੇਂਟਸ ਵੱਲੋਂ ਬੰਗਾ ਸ਼ਹਿਰ ਵਿਖੇ ਪੇਂਟਰ ਅਤੇ ਠੇਕੇਦਾਰ ਮਿਲਣੀ ਕਰਾਈ ਗਈ। ਇਸ ਮੌਕੇ ਕੰਪਨੀ ਦੇ ਸੇਲ ਪ੍ਰਮੋਟਰ ਮਨਜਿੰਦਰ ਸਿੰਘ ਅਤੇ ਬਰਾਂਚ ਮੈਨੇਜਰ ਗਗਨ ਦੀਪ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਦੇ ਉੱਘੇ ਵਪਾਰੀ  ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਰਵਿੰਦਰ ਪਾਲ ਸਿੰਘ(ਰਾਜੂ ਭਾਜੀ)ਜਿੱਥੇ ਹੋਟਲ ਅਤੇ ਇਮੀਗ੍ਰੇਸ਼ਨ ਦੇ ਕਾਰੋਬਾਰ ਵਿੱਚ ਵੱਡਾ ਨਾਮਨਾ ਖੱਟ ਚੁੱਕੇ ਹਨ ਉਨ੍ਹਾ ਵਲੋ ਆਪਣੇ ਕਾਰੋਬਾਰ ਨੂੰ  ਵਧਾਉਂਦੇ ਹੋਏ ਜਲੰਧਰ ਵਿੱਚ ਸੁਪਰ ਸ਼ੇਡ ਪੇਟ ਐਂਡ ਕੈਮੀਕਲ ਨਾਂ ਤੇ ਡੈਕੋਰੇਟਿਵ ਪੇਂਟਸ ਦਾ ਉਤਪਾਦਨ ਕਰਕੇ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਹਰ ਤਰ੍ਹਾਂ ਦੀ ਰੇਂਜ ਦੇ ਇਮਾਰਤਾਂ ਦੀ ਸੁੰਦਰਤਾ ਲਈ ਪ੍ਰੋਡਕਟਸ ਦਾ ਮੰਡੀਕਰਨ ਕਰਨਾ ਇੱਕ ਸਲਾਘਾ ਯੋਗ ਕਦਮ ਹੈ ਉਹਨਾਂ ਦੱਸਿਆ ਕਿ ਸੁਪਰ ਸ਼ੇਡ ਪੇਂਟ੍ਸ ਦੇ ਪ੍ਰੋਡਕਟਸ ਆਲ ਇਨ ਵਨ, ਐਕਟਿਵ ਪਲਸ ,ਆਲ ਮਾਨਸੂਨ, ਰਿਚ ਲੁੱਕ ਫਰਚੂਨ ਅਲਟਰਾ ਮੈਕਸ ਐਕਸਟੀਰੀਅਰ ਇਮਲਸ਼ਨ ,ਡੰਪ ਪਰੂਫ ਤੇ ਵਾਟਰਪਰੂਫ ਪੁੱਟੀ, ਸੀਮਿੰਟ ਅਤੇ ਪੋਲੀਮਰ ਬੇਸ ਪੁੱਟੀ, ਇੰਟੀਰੀਅਰ, ਐਕਸਟੀਰੀਅਰ , ਲੋਹਾ, ਲੱਕੜ ਪ੍ਰੈਮਰ ਅਤੇ ਇਨੇਮਲ ਆਦਿ ਪ੍ਰੋਡਕਟਸ ਨੂੰ  ਠੇਕੇਦਾਰਾਂ, ਇੰਜੀਨੀਅਰ ਆਰਚੀਟੈਕਟ ਅਤੇ ਉਪਭੋਘਤਾਵਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਸਮੂਹ ਆਰਚੀਟੈਕਟ ,ਠੇਕੇਦਾਰ ਅਤੇ ਪੇਂਟਰ ਭਰਾਵਾਂ ਨੂੰ ਅਪੀਲ ਬੇਨਤੀ ਕਰਦੇ ਕਿਹਾ ਕਿ ਇੱਕ ਵਾਰ ਸੁਪਰ ਸ਼ੇਡ ਪੇਂਟਸ ਦੇ ਉਤਪਾਦਾਂ ਦੀ ਵਰਤੋਂ ਕਰਕੇ ਇਨ੍ਹਾਂ ਦੀ ਗੁਣਵੱਤਾ ਨੂੰ ਜਰੂਰ ਪਰਖਣ। ਉਨ੍ਹਾ ਕਿਹਾ ਕਿ ਵਧੇਰੇ ਜਾਣਕਾਰੀ ਲਈ 7696025025, 9888621580ਨੰਬਰਾ ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਸਿਵਲ ਇੰਜੀਨੀਅਰ ਸ੍ਰੀ ਜਸਪਾਲ ਸਿੰਘ ਗਿੱਦਾ ਨੇ ਸੁਪਰ ਸ਼ੇਡ ਪੇਂਟਸ ਦੇ ਉਤਪਾਦਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਪਰ ਸ਼ੇਡ ਦੇ ਸਾਰੇ ਪ੍ਰੋਡਕਟਸ ਘੱਟ ਕੀਮਤ ਅਤੇ ਬਹੁਤ ਵਧੀਆ ਗੁਣਵੱਤਾ ਵਾਲੇ ਹਨ ਇਸ ਮੌਕੇ ਕੰਪਨੀ ਦੇ  ਅਸਿਸਟੈਂਟ ਸੇਲ ਮੈਨੇਜਰ ਸਾਹਿਲ ਵਰਮਾ, ਗੁਲਸ਼ਨ ਬੰਗਾ,ਅਮਿਤ ਹੰਸ, ਤਜਿੰਦਰ ਕੁਮਾਰ, ਕੁਲਵੀਰ ਸੁੰਢਾ, ਗੋਵਿੰਦ ਆਦਿ ਹਾਜ਼ਰ ਸਨ। 
The quality of Super Shade Paints products is commendable -- Eng: Jaspal Gidda
 Banga April 26 (Amit) Super Shade Paints organized a painter and contractor meeting at Banga city.  On this occasion, the sales promoter of the company, Manjinder Singh and the branch manager, Gagan Deep Singh Bhatia, gave information and said that the prominent businessman of Jalandhar, the managing director of the company, Sardar Ravinder Pal Singh, who has made a big name in the hotel and immigration business, would expand his business   By producing decorative paints named Super Shade paints & Chemical in Jalandhar, it is a good step to market the products for the beautification of all types of buildings in Punjab, Himachal and Jammu Kashmir.  Active Pulse, All Monsoon, Rich Look Fortune Ultra Max Exterior Emulsion, Dump Proof and Waterproof Putty, Cement and Polymer Base Putty, Interior, Exterior, Iron, Wood Primer and Enamel etc. products are getting great response from contractors, engineers architects and consumers.  He appealed to all those architects, contractors and painters to use the products of Super Shade Paints once and check their quality.  Civil Engineer Mr. Jaspal Singh Gidda, who arrived, praised the products of Super Shade Paints and said that all the products of Super Shade are of low price and very good quality. On this occasion, Assistant Sales Manager of the company Sahil Verma, Gulshan Banga, Amit Hans, Tajinder Kumar  , Kulveer Sundha, Govind etc. were present.

जैन स्थानक नवांशहर में भगवान महावीर जन्म कल्याणक महोत्सव* बड़ी श्रद्धा एवं उत्साह से मनाया गया

नवांशहर 26, अप्रैल (मनजिंदर सिंह)
संयम आराधिका महासाध्वी श्री श्रेष्ठा जी म.,श्रमणी गौरव डा.चंदना जी म.,श्री कर्णिका जी म.,श्री प्रियांशी जी म.एवं श्री सीयलजी महाराज ठाणे - 5 जी के पावन सान्निध्य  में एवं जैन सभा के प्रधान सुरेंद्र जैन की अगुवाई में बड़ी ही धूमधाम व श्रद्धा से मनाया गया ! जैन सभा के महामंत्री रतन जैन ने बताया कि इस कार्यक्रम में मुख्य मेहमान के तौर पर  जैन महिला संघ की महामंत्री श्रीमती तृप्ता जैन धर्मपत्नी श्री तरसेम लाल जैन ने कार्यक्रम की शोभा बढ़ाई एवं ध्वजारोहण श्री अनिल जैन सुपुत्र स्वर्गीय श्री रूपलाल जैन पंकज मेडिकोज वालों ने किया! इन दोनों महानुभावों का जैन स्थानक में पहुंचने पर माला पहनाकर स्वागत किया गया! इस पावन मौके पर श्री श्रेष्ठा जी म.एवं श्री चंदना जी म. जी ने  फ़रमाया कि भगवान महावीर स्वामी के संदेश अहिंसा परमो धर्म एवं जियो और जीने दो की आज पूरे विश्व को आवश्यकता है! भगवान महावीर स्वामी के बताए शिक्षाओं पर चलकर ही पूरे विश्व में शांति आ सकती है! इसी के साथ साध्वी श्री कर्णिका जी, प्रियांशी जी एवं सीयलजी महाराज ने भजन के द्वारा भगवान महावीर स्वामी के प्रति अपनी श्रद्धा व्यक्त की! आज के इस कार्यक्रम मे पीहू जैन बलाचौर, मीनाक्षी जैन के नेतृत्व में  रमणीक बाल कला मंडल, टैगोर मॉडल स्कूल एवं जैन समाज की पुत्रवधुओं एवं बच्चों ने बहुत ही सुंदर सांस्कृतिक कार्यक्रम पेश किया!तृप्ता जैन, गुड्डू वैरागन, रूबी जैन, मीनाक्षी जैन, चांद रानी ने भजन एवं भाषण द्वारा भगवान महावीर स्वामी जी के चरणों में अपनी श्रद्धा प्रस्तुत की! इस मौके पर श्रीमती कुसुम जैन धर्म पत्नी श्री संत कुमार जैन (जैन मेडिकल) जी के परिवार  की ओर से 7 लक्की ड्रा निकाले गए ! जैन सभा के महामंत्री रतन कुमार जैन, एवं कोषाध्यक्ष राकेश जैन बबी ने बताया कि सर्वप्रथम आज सुबह पांच बजे जैन सभा के प्रधान सुरेंद्र जैन की अगुवाई में प्रभात फेरी निकाली गई! इस मौके पर श्री महावीर जैन युवक मंडल की ओर से की ओर से 5 लकी ड्रा भी निकाले गए ! उसके बाद एस एस जैन सभा के प्रधान सुरेंद्र जैन ने जैन स्थानक के ऊपर एवं जैन महिला मंडल की प्रधान कंचन जैन ने जैन महिला स्थानक के ऊपर जैन धर्म का झंडा फहराया! आज के इस कार्यक्रम में श्री महावीर जैन युवक मंडल के प्रधान पुनीत जैन एवं मंत्री चर्चित जैन की अगुवाई में प्रभात फेरी एवं लंगर की व्यवस्था बहुत सुंदर ढंग से निभाई! आज के पूरे कार्यक्रम में श्री महावीर जैन युवक मंडल, श्री वर्धमान जैन सेवा संघ ,जैन महिला मंडल  , आर्य चंदनबाला संघ,श्री चंदनबाला जैन युवती मंडल, श्री रमणीक बाल कला मंडल एवं जैन समाज के सभी सदस्यों ने बढ़ चढ़कर भाग लिया एवं भगवान महावीर स्वामी जी के प्रति अपनी श्रद्धा व्यक्त की! इसी के साथ महामंत्री श्री रतन जैन जी ने मंच का संचालन किया कार्यक्रम के अंत में श्री श्रेष्ठा  जी महाराज ने  मंगल पाठ सुना कर सबको आशीर्वाद दिया!

Sunday, April 21, 2024

बंगा जैन समाज द्वारा भगवान महावीर स्वामी जी का जन्म कल्याणक श्रद्धा भक्ति के साथ मनाया गया

बंगा 21, अप्रैल(मनजिंदर सिंह)
स्थानीय जैन स्थानक बंगा में विराजमान लोह पुरुष, स्पष्ट वक्ता, छोटे जैन दिवाकर श्री धर्म मुनि जी महाराज जी की सुशिष्या महासाध्वी श्री सुबोध प्रभा जी महाराज मधुरगायिका पू.श्री वैशाली प्रभा जी म. सा. साध्वी पू.श्री रजत श्री जी म.सा. साध्वी पू.श्री संचय श्री जी म. सा. साध्वी पू.श्री रक्षिता श्री जी म.सा. साध्वी पू.श्री अरिहा जी म.सा.आदि ठाणे 6 जी के पावन सानिध्य में जैन धर्म के 24वें तीर्थकर श्रमण भगवान महावीर स्वामी जी का जन्म कल्याणक बड़ी ही श्रद्धा भक्ति के साथ सम्पन हुआ l कार्यक्रम का आगाज़ महामंत्र नवकार के जाप से हुआ l तत्पश्चात महासाध्वी श्री सुबोध प्रभा जी महाराज मधुरगायिका पू.श्री वैशाली प्रभा जी म. सा. ने अपने मुखरविंद से भगवान महावीर के जीवन पर प्रकाश ड़ाला l महाराज ने फ़रमाया क़ी तीर्थकर भगवान महावीर स्वामी ने जैन धर्म के मुख्य पंचशील सिंद्धांत बताए, जिनमें सत्य, अहिंसा, अपरिग्रह, अस्तेय, और ब्रह्राचर्य शामिल है।  मंच संचालक जैन सभा बंगा के सेक्रेटरी युवा श्रेष्ठी रोहित जैन ने किया l महिला मण्डल से सरिता जैन ने भजन के माध्यम से भगवान को नमन किया l सारा  हॉल भगवान महावीर के जयगोश से गूँज उठा l केशव जैन अभियुध्या जैन ने इस शुभ अवसर पर भगवान के सिद्धांतो के बारे में फ़रमाया l उन्होंने कहा क़ी भगवान का सम्पूर्ण जीवन प्रेरणास्तोत्र है और कहा क़ी भगवान महावीर ने अपने उपदेशों के माध्यम से लोगों को सत्य और अहिंसा के मार्ग पर चलने की शिक्षा दी। जैन स्कूल के बच्चों द्वारा प्रभु का गुणगान किया गया l जैन सभा के प्रधान एडवोकेट एस एल जैन ने कहा क़ी तीर्थकर भगवान महावीर के जीवन में सत्य, प्रेम, करुणा, उदारता, निभीर्कता,दृढ़, संकल्प, साहस सहनशीलता आदि सद्गुण कूट कूट कर भरे थे l इन्हीं सदगुणों के बल पर वह एक महापुरुष और भगवान के रूप में संसार में पूज्य बने, आत्मा से परमात्मा बने l जैन सभा बंगा द्वारा सभी के लिए लंगर का आयोजन किया गया l इस शुभ अवसर पर सभा चेयरमैन सीनियर एडवोकेट जे डी जैन प्रधान एस एल जैन महामंत्री युवा श्रेष्ठी रोहित जैन कोषाध्यक्ष जगदीश जैन अशवनी जैन राहुल जैन एडवोकेट सुधीर जैन राकेश जैन इशांत जैन शुभम जैन सचित जैन शाम लाल जैन प्रोफेसर केशव जैन संजीव जैन मनोज जैन लोकेश जैन महिला मण्डल प्रधान चन्दन माला जैन अंजू जैन पूजा जैन मीनू जैन पुष्पा जैन सीता जैन मोनिका जैन ऋतू जैन पुष्पा जैन किरण जैन स्कूल मैनेजर संजीव जैन गुरप्रीत कौर तलजीत अन्य स्टाफ मेंबर आदि  उपस्थित रहे l

ਬੇਬੀ ਅਰਾਧਿਆ ਨੇ ਕੀਤਾ ਮਾਤਾ ਪਿਤਾ ਦਾ ਨਾਂ ਰੋਸ਼ਨ:

ਹੁਸ਼ਿਆਰਪੁਰ 21 ਅਪ੍ਰੈਲ (ਅਮਿਤ ਹੰਸ )
ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਅਨੁਸਾਰ ਦੂਸਰੀ ਜਮਾਤ ਦੀ ਵਿਦਿਆਰਥਨ ਬੇਬੀ ਅਰਾਧਿਆ ਨੇ ਸਕੂਲ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ | ਇਹ ਸ਼ਾਨਦਾਰ ਸਥਾਨ ਹਾਸਲ ਕਰਨ ਤੇ ਵਿਦਿਆਰਥਣ ਅਰਾਧਿਆ ਦੇ ਮਾਤਾ ਪਿਤਾ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵਧਾਈ ਦਿੱਤੀ ਗਈ ਅਤੇ ਜੀਵਨ ਵਿੱਚ ਵੱਡਾ ਸਥਾਨ ਹਾਸਲ ਕਰਨ ਲਈ ਆਸ਼ੀਰਵਾਦ ਦਿੱਤਾ

Thursday, April 11, 2024

ਬੰਗਾ ਵਿਖੇ ਰਾਸ਼ਟਰਪਿਤਾ ਮਹਾਤਮਾ ਜੋਤੀਰਾਓ ਫੂਲੇ ਦਾ ਜਨਮ ਦਿਹਾੜਾ ਮਨਾਇਆ

ਬੰਗਾ , 11 ਅਪ੍ਰੈਲ (ਮਨਜਿੰਦਰ ਸਿੰਘ) : ਅੱਜ ਇਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਬੰਗਾ ਵਲੋਂ ਰਾਸ਼ਟਰਪਿਤਾ , ਸਮਾਜ ਸੁਧਾਰਕ , ਲੇਖਕ , ਦਾਰਸ਼ਨਿਕ ਅਤੇ ਮਹਾਨ ਸਮਾਜਿਕ ਕ੍ਰਾਂਤੀਕਾਰੀ ਮਹਾਤਮਾ ਜੋਤੀਰਾਓ ਫੂਲੇ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸ਼ਾਮਲ ਦਰਸ਼ਕਾਂ ਨੇ ਜਿਥੇ ਆਪਣੇ ਵਾਰੇ ਜਾਣਕਾਰੀ ਦਿੱਤੀ ਉਥੇ ਉਨ੍ਹਾਂ ਨੇ ਮਹਾਤਮਾ ਜੋਤੀਰਾਓ ਫੂਲੇ ਜੀ ਦੇ ਜੀਵਨ ਸੰਘਰਸ਼ ਵਾਰੇ ਵੀ ਖੁੱਲਕੇ ਦੱਸਿਆ। ਸਮਾਗਮ ਦੀ ਪ੍ਰਧਾਨਗੀ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ ਕਸ਼ਮੀਰ ਚੰਦ ਤੋਂ ਇਲਾਵਾ ਐਨ ਆਰ ਆਈ ਗੁਰਦਿਆਲ ਬੋਧ ਜੀ , ਸ੍ਰੀ ਜਗਦੀਸ਼ ਰਾਏ ਪ੍ਰਿੰਸੀਪਲ ਰਿਟਾ. , ਡਾ    ਅਜੇ ਕੁਮਾਰ ਬਸਰਾ , ਡਾ ਸੁਖਵਿੰਦਰ ਹੀਰਾ , ਪ੍ਰਿੰਸੀਪਲ ਲਾਲ ਚੰਦ ਔਜਲਾ ਅਤੇ ਸ੍ਰੀ ਮੋਹਣ ਲਾਲ ਸੀ ਈ ਓ ਰਿਟਾ. ਸ਼ਾਮਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਵੈਲਫੇਅਰ ਟਰੱਸਟ ਬੰਗਾ ਨੇ ਕਿਹਾ ਕਿ ਮਹਾਤਮਾ ਜੋਤੀਰਾਓ ਫੂਲੇ ਜੀ ਨੇ ਅਤਿ ਪਿਛੜੇ ਵਰਗਾਂ ਦੇ ਲੋਕਾਂ ਨੂੰ ਬਰਾਬਰੀ ਦੇ ਹੱਕ ਦੁਆਉਣ ਲਈ ਆਪਣਾ ਸਾਰਾ ਜੀਵਨ ਅਰਪਣ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਥੇ ਮਹਾਤਮਾ ਜੋਤੀਰਾਓ ਫੂਲੇ ਜੀ ਨੇ ਸਮਾਜਿਕ ਤੌਰ ਤੇ ਲਿਤਾੜੇ ਲੋਕਾਂ ਲਈ ਸੰਘਰਸ਼ ਕੀਤਾ ਉਥੇ ਉਨ੍ਹਾਂ ਨੇ ਭਾਰਤੀ ਨਾਰੀ ਦੇ ਹੱਕਾਂ ਲਈ ਹਕੀਕੀ ਜਤਨ ਵੀ ਕੀਤੇ। ਡਾ ਕਸ਼ਮੀਰ ਚੰਦ ਨੇ ਅੱਗੇ ਦੱਸਿਆ ਕਿ ਮਹਾਤਮਾ ਜੋਤੀ ਰਾਓ ਫੂਲੇ ਨੇ ਆਪਣੀ  ਪਤਨੀ ਸਵਿਤਰੀ ਵਾਈ ਫੂਲੇ ਨੂੰ ਪੜ੍ਹਾ ਕੇ ਦੇਸ਼ ਦੀ ਪਹਿਲੀ ਲੇਡੀ ਅਧਿਆਪਕ ਹੋਣ ਦਾ ਮਾਣ ਹਾਸਲ ਕਰਵਾਇਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਐਨ ਆਰ ਆਈ ਸ੍ਰੀ ਗੁਰਦਿਆਲ ਬੋਧ ਨੇ ਦੱਸਿਆ ਕਿ ਰਾਸ਼ਟਰਪਿਤਾ ਮਹਾਤਮਾ ਜੋਤੀਰਾਓ ਫੂਲੇ ਨੇ ਸਮਾਜ ਵਲੋਂ ਲਿਤਾੜੇ ਵਰਗ ਨੂੰ ਬਰਾਬਰੀ ਦੇ ਸਮਾਜਿਕ , ਆਰਥਿਕ ਅਤੇ ਸੱਭਿਆਚਾਰਕ ਹੱਕਾਂ ਦੀ ਲੜਾਈ ਲੜੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਗਦੀਸ਼ ਰਾਏ ਪ੍ਰਿੰਸੀਪਲ ਰਿਟਾ. ਨੇ ਦੱਸਿਆ ਕਿ ਅੱਜ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤੀ ਨਾਰੀ ਨੂੰ ਬਰਾਬਰੀ ਦੇ ਹੱਕ ਦੁਆਉਣ ਲਈ ਹਿੰਦੂ ਕੋਡ ਬਿਲ ਪੇਸ਼ ਕੀਤਾ ਸੀ ਜਿਸ ਦਾ ਬਹੁਤ ਸਾਰੇ ਭਾਰਤੀ ਸੰਗਠਨਾਂ ਨੇ ਵਿਰੋਧ ਕੀਤਾ ਸੀ ਅਤੇ ਬਾਬਾ ਸਾਹਿਬ ਦੇ ਲੰਬੇ ਸੰਘਰਸ਼ ਤੋਂ ਬਾਅਦ ਇਸ ਨੂੰ ਪਾਸ ਕਰਵਾਕੇ ਭਾਰਤੀ ਨਾਰੀ ਨੂੰ ਬਰਾਬਰੀ ਦੇ ਹੱਕ ਦੁਆਉਣ ਵਿਚ ਸਫਲਤਾ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਿਦਵਾਨਾਂ ਨੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ। ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਲਾਲ ਚੰਦ ਔਜਲਾ , ਡਾ ਅਜੇ ਕੁਮਾਰ ਬਸਰਾ ਅਤੇ ਡਾ ਸੁਖਵਿੰਦਰ ਹੀਰਾ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਬੰਗਾ ਨੇ ਬਾ ਖ਼ੂਬੀ ਨਿਭਾਈ। ਇਸ ਮੌਕੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ ਅਮਰੀਕ ਸਿੰਘ , ਡਾ ਨਰੰਜਣ ਪਾਲ ਹੀਓਂ , ਬਾਬੂ ਅਜੀਤ ਰਾਮ ਗੁਣਾਚੌਰ , ਹਰਮੇਸ਼ ਭਾਰਤੀ , ਮਾਸਟਰ ਸ਼ਿੰਗਾਰਾ ਰਾਮ , ਦਿਲਬਾਗ ਸਿੰਘ ਬਾਗੀ , ਸਰਬਜੀਤ ਸਿੰਘ ਪੱਦੀ , ਕੁਲਵਿੰਦਰ ਸਿੰਘ ਖੇੜਾ , ਸੁਰੇਸ਼ ਕੁਮਾਰ , ਮਨੋਹਰ ਕਮਾਮ ਸਰਪੰਚ , ਹਰਜਿੰਦਰ ਲੱਧੜ ਜਨਰਲ ਸਕੱਤਰ , ਪ੍ਰਕਾਸ਼ ਬੈਂਸ , ਚਮਨ ਲਾਲ ਕਜਲਾ , ਚਰਨਜੀਤ ਪੱਦੀ ਮੱਠ ਵਾਲੀ , ਸਾਬਕਾ ਥਾਣੇਦਾਰ ਦੀਨ ਦਿਆਲ, ਪ੍ਰਧਾਨ ਗੁਲਸ਼ਨ ਕੁਮਰ ਬੰਗਾ,ਚਰਨਜੀਤ ਸੱਲਾਂ , ਗੁਰਦਿਆਲ ਚੰਦ ਪੱਦੀ ਮੱਠ ਵਾਲੀ , ਇੰਦਰਜੀਤ ਅਟਾਰੀ , ਵਿਜੇ ਕੁਮਾਰ ਭੱਟ , ਰਾਕੇਸ਼ ਕੁਮਾਰ , ਨਸੀਬ ਚੰਦ ਸੂਬੇਦਾਰ ਭੌਰਾ ,  ਪ੍ਰੋਫ਼ੈਸਰ ਹੁਸਨ ਲਾਲ ਬਸਰਾ , ਸੁਖਦੇਵ ਸਿੰਘ ਬਿੰਜੋ , ਜੋਗਰਾਜ ਪੱਦੀ , ਪਰਮਜੀਤ ਮਹਿਰਮਪੁਰੀ , ਡਾ ਝੱਲੀ ਹੀਓਂ , ਵਿਜੇ ਕੁਮਾਰ ਗੁਣਾਚੌਰ , ਪ੍ਰਵੀਨ ਬੰਗਾ , ਗੁਰਦਿਆਲ ਦੁਸਾਂਝ , ਮਾ ਮਹਿੰਦਰ ਪਾਲ ਜਿੰਡਆਲਾ , ਦੀਨ ਦਿਆਲ ਅਟਾਰੀ , ਸੋਹਨ ਲਾਲ ਮੱਲ ਯੂ ਕੇ , ਸ੍ਰੀਮਤੀ ਮਿੰਦੋ ਮੱਲ ਯੂ ਕੇ , ਸੋਹਨ ਸਿੰਘ ਭਰੋਮਜਾਰਾ , ਧਰਮ ਪਾਲ ਤਲਵੰਡੀ , ਰਾਮਜੀਤ ਐਸ ਡੀ ਓ ਪੰਚਾਇਤੀ ਰਾਜ , ਡਾ ਸੁਰਿੰਦਰ ਕੁਮਾਰ , ਮਾਸਟਰ ਲਖਵਿੰਦਰ ਕੁਮਾਰ ਭੌਰਾ , ਡਾ ਜਸਵਿੰਦਰ ਸਿੰਘ , ਮਾ ਕੁਲਵਿੰਦਰ ਸਿੰਘ , ਭੁਵੇਸ਼ ਕੁਮਾਰ , ਰਤਨ ਚੰਦ ਪੱਦੀ ਅਤੇ ਕੁਲਦੀਪ ਬਹਿਰਾਮ ਆਦਿ ਹਾਜ਼ਰ ਸਨ । ਇਸ ਮੌਕੇ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਲਗਵਾਈ । ਇਸ ਮੌਕੇ ਲੰਗਰ ਅਤੁੱਟ ਵਰਤਿਆ ਗਿਆ।

Thursday, April 4, 2024

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 **ਭਾਰਤ ਦੇ ਵੱਖ-ਵੱਖ ਰਾਜਾਂ ਤੋਂ 300 ਤੋਂ ਵੱਧ ਡੈਲੀਗੇਟਾਂ ਅਤੇ ਵਿਦਿਆਰਥੀ ਨੇ ਕੀਤੀ ਸ਼ਮੂਲੀਅਤ

ਦੂਜੀ ਨੈਸ਼ਨਲ ਲੇਵਲ ਪੈਰਾਮੈਡਿਕ-2024 ਦੀ ਆਰੰਭਤਾ ਸ਼ਮਾਂ ਰੋਸ਼ਨ ਕਰਨ ਮੌਕੇ  ਮੁੱਖ ਮਹਿਮਾਨ  ਡਾ: ਸੰਦੀਪ ਦੀਵਾਨ , ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਪਤਵੰਤੇ ਸਜਣ

ਬੰਗਾ : 4, ਅਪਰੈਲ (ਮਨਜਿੰਦਰ ਸਿੰਘ)  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ 2024 ਦਾ ਆਯੋਜਿਨ ਕਾਬਾਨਾ ਰਿਜ਼ੋਰਟ ਵਿਖੇ  ਕੀਤਾ ਗਿਆ ।  ਇਸ ਦਾ ਉਦਘਾਟਨ ਮੁੱਖ ਮਹਿਮਾਨ  ਡਾ: ਸੰਦੀਪ ਦੀਵਾਨ, ਡਾਇਰੈਕਟਰ ਆਫ਼ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਗੁਰੂਗ੍ਰਾਮ ਅਤੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਸ਼ਮਾਂ ਰੋਸ਼ਨ ਕਰਕੇ ਕੀਤਾ ਅਤੇ ਉਹਨਾਂ ਦਾ ਸਹਿਯੋਗ ਸ.ਅਮਰਜੀਤ ਸਿੰਘ ਕਲੇਰਾਂ ਜਨਰਲ ਸਕੱਤਰ ਟਰੱਸਟ,  ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾ: ਮਨਬੀਰ ਸਿੰਘ ਪ੍ਰੋ ਚਾਂਸਲਰ ਸੀਟੀ ਯੂਨੀਵਰਸਿਟੀ ਅਤੇ ਮੈਨੇਜਿੰਗ ਡਾਇਰੈਕਟਰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨ, ਡਾ: ਪਵਨ ਜੈਨ ਸਾਬਕਾ ਐਚ.ਓ.ਡੀ (ਰੇਡੀਓ ਡਾਇਗਨੋਸਿਸ) ਐਸ.ਜੀ.ਟੀ. ਯੂਨੀਵਰਸਿਟੀ ਗੁਰੂਗ੍ਰਾਮ, ਸ਼੍ਰੀ ਨਰੇਸ਼ ਕੁਮਾਰ ਡਿਪਟੀ ਰਜਿਸਟਰਾਰ ਕਾਲਜ ਡਿਵੈਲਪਮੈਂਟ ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ,  ਇੰਜੀ: ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਤੇ ਕਨਵੀਨਰ ਅਤੇ ਸ੍ਰੀ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ  ਨੇ ਦਿੱਤਾ ।ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਭਾਰਤ ਦੇ ਵੱਖ-ਵਖ  ਰਾਜਾਂ ਤੋਂ ਆਏ 300 ਤੋਂ ਵੱਧ ਵੱਖ-ਵੱਖ ਵਿਸ਼ਾ ਮਾਹਿਰਾਂ, ਡੈਲੀਗੇਟਾਂ,  ਪੈਰਾ ਮੈਡੀਕਲ, ਹੈਲਥ ਕੇਅਰ ਵਰਕਰਾਂ ਅਤੇ ਪੈਰਾ ਮੈਡੀਕਲ ਵਿਦਿਆਰਥੀ ਨੂੰ ਨਿੱਘਾ ਜੀ ਆਇਆਂ ਕਹਿੰਦੇ ਹੋਏ ਪੈਰਾ ਮੈਡੀਕਲ ਸਿੱਖਿਆ ਦੀ ਮਹੱਤਤਾ ਬਾਰੇ ਦੱਸਦੇ ਹੋਏ ਪੈਰਾ ਮੈਡੀਕਲ ਦੇ ਪ੍ਰਚਾਰ ਅਤੇ ਪਸਾਰ ਕਰਨ ਲਈ ਹੋਰ ਵੀ ਯਤਨ ਕਰਨ ’ਤੇ ਜ਼ੋਰ ਦਿੱਤਾ ।  ਮੁਖ ਮਹਿਮਾਨ ਡਾ: ਸੰਦੀਪ ਦੀਵਾਨ, ਡਾਇਰੈਕਟਰ ਆਫ਼ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਗੁਰੂਗ੍ਰਾਮ ਨੇ ਪੈਰਾਮੈਡਿਕਸ ਅਤੇ ਸਿਹਤ ਸੰਭਾਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਦੂਸਰੀ ਨੈਸ਼ਨਲ ਪੈਰਾਮੈਡਿਕਸ ਮੀਟ 2024 ਦਾ ਸ਼ਾਨਦਾਰ ਆਯੋਜਿਨ ਕਰਨ ਦੀਆਂ ਵਧਾਈਆਂ ਦਿਤੀਆਂ । ਇਸ ਮੌਕੇ ਵਿਸ਼ਾ ਮਾਹਿਰਾਂ ਪ੍ਰੋ. (ਡਾ.) ਮੋਨੂੰ ਸਰੀਨ, ਪ੍ਰੋ. (ਡਾ) ਲਲਿਤ ਕੁਮਾਰ ਗੁਪਤਾ, ਅਤੇ ਡਾ: ਸਰਬਜੀਤ ਨੇ ਅਕਾਦਮਿਕ ਭਾਸ਼ਣ ਦਿੰਦੇ ਹੋਏ ਪੈਰਾ ਮੈਡੀਕਲ ਡੈਲੀਗੇਟਾਂ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਪੈਰਾਮੈਡੀਕਲ ਵਿਸ਼ਿਆਂ ’ਤੇ ਸੰਬੋਧਨ ਕੀਤਾ । ਉਪੰਰਤ ਸਵਾਲ-ਜਵਾਬ ਸੈਸ਼ਨ ਵਿਚ ਉਹਨਾਂ ਨਾਲ ਅਨੇਕਾਂ  ਵਿਸ਼ਿਆਂ ਤੇ ਵਿਚਾਰਾਂ ਸਾਂਝੀਆਂ ਕੀਤੀਆਂ । ਇਸ ਮੌਕੇ ਹੋਏ ਵੱਖ-ਵੱਖ ਸੈਸ਼ਨਾਂ ਵਿਚ ਡੈਲੀਗੇਟਾਂ ਨੇ ਸਕਿੱਟਾਂ, ਪੰਜਾਬੀ ਲੋਕ ਨਾਚਾਂ ਦੇ ਨਾਲ-ਨਾਲ ਅਕਾਦਮਿਕ ਗਤੀਵਿਧੀਆਂ ਈ ਪੋਸਟਰ ਮੁਕਾਬਲਾ ਅਤੇ ਹੋਰ ਪੇਸ਼ਕਾਰੀਆਂ ਦਾ ਆਨੰਦ ਲਿਆ।  ਜਿਸ ਵਿਚ ਚਿਰਾਯੂ ਪੈਰਾਮੈਡੀਕਲ ਕਾਲਜ ਭੋਪਾਲ ਅਤੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ  ਸਕਿੱਟਾਂ, ਪੰਜਾਬੀ ਲੋਕ ਨਾਚਾਂ  ਸਮੇਤ  ਸੱਭਿਆਚਾਰਕ ਪੇਸ਼ਕਾਰੀਆਂ ਰਵਾਇਤੀ ਪੰਜਾਬੀ ਲੁੱਡੀ ਨਾਚ ਨੇ ਦੂਜੀ ਨੈਸ਼ਨਲ ਪੈਰਾਮੈਡਿਕ ਮੀਟ ਸ਼ਾਮਿਲ  ਸਭ ਸਰੋਤਿਆਂ ਦਾ ਮਨ ਮੋਹ ਲਿਆ । ਇਸ ਮੌਕੇ ਕਾਲਜ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ  ਨੇ ਪੈਰਾਮੈਡਿਕ ਮੀਟ 2024 ਵਿਚ ਸ਼ਾਮਿਲ ਪ੍ਰਮੁੱਖ ਸ਼ਖਸ਼ੀਅਤਾਂ, ਵਿਸ਼ਾ ਮਾਹਿਰਾਂ, ਡੈਲੀਗੇਟਾਂ,  ਵੱਖ ਵੱਖ ਪ੍ਰਤੀਯੋਗਤਾਵਾਂ ਦੇ ਜੇਤੂਆਂ  ਵਿਦਿਆਰਥੀ  ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ।   ਸ੍ਰੀ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ  ਨੇ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖਸੀਅਤਾਂ, ਵਿਸ਼ਾ ਮਾਹਿਰਾਂ, ਡੈਲੀਗੇਟਾਂ, ਹੈਲਥ ਕੇਅਰ ਵਰਕਰਾਂ ਅਤੇ ਸਮੂਹ ਪੈਰਾ ਮੈਡੀਕਲ ਵਿਦਿਆਰਥੀ ਦਾ ਗੁਰੂ ਨਾਨਕ ਪੈਰਾ ਮੈਡੀਕਲ ਢਾਹਾਂ ਕਲੇਰਾਂ ਦੀ ਦੂਜੀ ਨੈਸ਼ਨਲ ਲੈਵਲ ਪੈਰਾਮੈਡਿਕ ਮੀਟ 2024  ਵਿਚ  ਸ਼ਮੂਲੀਅਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਪੈਰਾ-ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।  ਇਸ ਮੌਕੇ ਉਹਨਾਂ ਨੇ ਤੀਜੀ ਰਾਸ਼ਟਰੀ ਪੈਰਾਮੈਡਿਕ ਮੀਟਿੰਗ 2025 ਵਿੱਚ  ਢਾਹਾਂ ਕਲੇਰਾਂ ਵਿਖੇ ਆਯੋਜਿਤ ਕਰਨ ਸਬੰਧੀ  ਐਲਾਨ ਵੀ ਕੀਤਾ ।
           ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਪ੍ਰਭਜੋਤ ਕੌਰ ਖਟਕੜ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਸ੍ਰੀ ਸੁਖਵੀਰ ਲਾਲ ਤੋਂ ਇਲਾਵਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਸਮੂਹ ਵਿਦਿਆਰਥੀਆਂ ਵੀ ਹਾਜ਼ਰ ਸਨ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...