Tuesday, March 25, 2025

ਬੀ.ਡੀ.ਸੀ ਨੇ ਬਾਹਰੀ ਖ਼ੂਨਦਾਨ-ਕੈਂਪ ਸੇਵਾਵਾਂ ਲਈ ਸਵਰਾਜ਼ ਮਾਜ਼ਦਾ ਮਿੰਨੀ-ਬੱਸ ਸ਼ਾਮਲ ਕੀਤੀ***बीडीसी ने आउटडोर रक्तदान शिविर सेवाओं के लिए एक स्वराज माज़दा मिनी बस भी जोड़ी है**

ਨਵਾਂਸ਼ਹਿਰ (ਮਨਜਿੰਦਰ ਸਿੰਘ, ਹਰਿੰਦਰ ਸਿੰਘ)
ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਨੇ ਬਾਹਰੀ ਖੇਤਰਾਂ ਵਿੱਚ ਖ਼ੂਨਦਾਨ-ਕੈਂਪ ਸੇਵਾਵਾਂ ਲਈ ਸਵਰਾਜ਼ ਮਾਜ਼ਦਾ ਮਿੰਨੀ-ਬੱਸ ਨੂੰ ਸ਼ਾਮਲ ਕੀਤਾ ਹੈ ਜਿਸ ਨੂੰ ਝੰਡੀ ਦੇਣ ਦੀ ਰਸਮ ਸੰਸਥਾ ਦੇ ਪ੍ਰਧਾਨ ਐਸ ਕੇ ਸਰੀਨ ਵਲੋਂ ਅਦਾ ਕੀਤੀ ਗਈ। ਵਰਨਣਯੋਗ ਹੈ ਕਿ ਹਰ ਮਹੀਨੇ ਚਾਰ ਪੰਜ ਖੂਨਦਾਨ ਕੈਂਪ ਭਵਨ ਤੋਂ ਬਾਹਰਲੇ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ ਜਿਸ ਲਈ ਕਰੀਬ ਦਸ ਤੋਂ ਬਾਰਾਂ ਸਟਾਫ ਮੈਂਬਰ ਅਤੇ ਲੋੜੀਂਦੇ ਤਕਨੀਕੀ ਯੰਤਰ ਤੇ ਸਮਾਨ ਲਿਜਾਉਣਾ ਹੁੰਦਾ ਹੈ ਇਹਨਾਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਾਹਰਾਂ ਵਲੋਂ ਇਸ ਮਿੰਨੀ ਬੱਸ ਨੂੰ ਤਿਆਰ ਕਰਵਾਇਆ ਗਿਆ ਹੈ। ਮਿੰਨੀ ਬੱਸ ਨੂੰ ਖੂਨਦਾਨ ਕੈਂਪਾਂ ਦੀਆਂ ਲੋੜਾਂ ਸਬੰਧੀ ਕੰਪਨੀ ਮਾਹਰਾਂ ਨਾਲ੍ਹ ਡਾਕਟਰ ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਨੇ ਅਨੇਕਾਂ ਮੀਟਿੰਗਾਂ ਕੀਤੀਆਂ ਉਪ੍ਰੰਤ ਪ੍ਰਵਾਨਿਤ ਡਿਜ਼ਾਈਨ ਵਾਸਤੇ ਐਗਜੈਕਿਟਵ ਕਮੇਟੀ ਵੀ ਸਹਿਮਤ ਹੋਈ । ਖੂਨਦਾਨ ਕੈਂਪ ਸੇਵਾਵਾਂ ਵਾਸਤੇ ਝੰਡੀ ਦੇਣ ਦੀ ਰਸਮ ਵੇਲੇ ਪ੍ਰਧਾਨ ਦੇ ਨਾਲ੍ਹ ਸਕੱਤਰ ਜੇ.ਐਸ.ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਮੈਨੇਜਰ ਮਨਮੀਤ ਸਿੰਘ, ਸਮਾਜ ਸੇਵੀ ਮੈਡਮ ਰੇਖਾ ਜੈਨ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਨਰਿੰਦਰਪਾਲ ਤੂਰ, ਡਾ.ਅਵਤਾਰ ਸਿੰਘ, ਮੈਡਮ ਸਾਧਨਾ ਵਿੱਜ, ਮੈਡਮ ਸਰੂਚੀ ਵਿੱਜ, ਬੀ.ਡੀ.ਸੀ ਦੇ ਰਾਜਿੰਦਰ ਠਾਕੁਰ, ਮਲਕੀਅਤ ਸਿੰਘ ਸੜੋਆ, ਮੁਕੇਸ਼ ਕਾਹਮਾ ਮੈਡਮ ਪ੍ਰਿਅੰਕਾ, ਮੈਡਮ ਅਨੀਤਾ ਕੁਮਾਰੀ, ਮੈਡਮ ਸੁਨੈਨਾ, ਜਸਪ੍ਰੀਤ ਕੌਰ ਤੇ ਸਟਾਫ ਹਾਜਰ ਸੀ।
नवांशहर (हरिंदर सिंह, मनजिंदर सिंह) दिन-रात रक्तदान सेवाओं के लिए समर्पित स्थानीय समाज सेवी संगठन बीडीसी ने दूरदराज के क्षेत्रों में रक्तदान शिविर सेवाओं के लिए स्वराज माजदा मिनी बस को शामिल किया है, जिसका हरी झंडी दिखाने का समारोह संगठन के अध्यक्ष एस.के. सरीन. उल्लेखनीय है कि हर माह भवन के बाहर के क्षेत्रों में चार से पांच रक्तदान शिविर आयोजित किए जाते हैं, जिसके लिए लगभग दस से बारह स्टाफ सदस्यों तथा आवश्यक तकनीकी उपकरणों व साजो-सामान को ले जाना पड़ता है। इन आवश्यकताओं को ध्यान में रखते हुए, इस मिनी बस को विशेषज्ञों द्वारा तैयार किया गया है। रक्तदान शिविरों के लिए मिनी बस की आवश्यकताओं के संबंध में कंपनी के विशेषज्ञों डॉ. अजय बग्गा और प्रबंधक मनमीत सिंह के साथ कई बैठकों के बाद कार्यकारी समिति ने भी अनुमोदित डिजाइन पर सहमति व्यक्त की। रक्तदान शिविर सेवाओं के लिए हरी झंडी दिखाने के समारोह के दौरान राष्ट्रपति के साथ सचिव जे.एस. गिद्दा, वित्त सचिव प्रवेश कुमार, मैनेजर मनमीत सिंह, समाज सेविका मैडम रेखा जैन, प्रिंसिपल बिक्रमजीत सिंह, नरिंदरपाल तूर, डा. अवतार सिंह, मैडम साधना विज, मैडम सरुचि विज, बीडीसी राजिंदर ठाकुर, मलकीयत सिंह सरोया, मुकेश काहमा मैडम प्रियंका, मैडम अनीता कुमारी, मैडम सुनैना, जसप्रीत कौर व स्टाफ मौजू

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...