ਬੰਗਾ17 ਅਪ੍ਰੈਲ (ਮਨਜਿੰਦਰ ਸਿੰਘ ) ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਕੁਲ ਦੁਨੀਆ ਦੇ ਰੋਜਾਨਾ ਦੇ ਨਿਤਕਰਮਾਂ ਨੂੰ ਬੇਨਿਯਮ ਕਰ ਦਿੱਤਾ ਹੈ ਇਸ ਤੋਂ ਕੋਈ ਵੀ ਦੇਸ਼ ਅਤੇ ਪ੍ਰਦੇਸ਼ ਅੱਛੁਤਾ ਨਹੀਂ ਰਿਹਾ ਇਸ ਲੜੀ ਤਹਿਤ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪੜਾਈ ਤੇ ਵੀ ਡੂੰਗਾ ਅਸਰ ਹੋਇਆ ਹੈ ਇਸ ਗੱਲ ਨੂੰ ਗੰਭੀਰਤਾ ਵਿੱਚ ਲੈਂਦੀਆਂ ਪੱਤਰਕਾਰਾਂ ਨਾਲ਼ ਵਾਰਤਾ ਕਰਦਿਆਂ ਮਨੁੱਖੀ ਅਧਿਕਾਰ ਮੰਚ ਭਾਰਤ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਕਿਹਾ ਬੱਚਿਆਂ ਦੀ ਪੜ੍ਹਾਈ ਲਈ ਸਰਕਾਰਾ ਵਲੋਂ ਨਵਾਂ ਤਰੀਕਾ ਅਖਿਤਿਆਰ ਕੀਤਾ ਜਾ ਰਿਹਾ ਹੈ ਕਿ ਬਚੇ ਆਪਣੇ ਘਰਾਂ ਵਿੱਚ ਓਨਲਾਇਨ ਪੜਾਹੀ ਕਰਨ ਬਹੁਤ ਚੰਗੀ ਸੋਚ ਹੈ ਸਰਕਾਰ ਦੀ ਪਰ ਸਰਕਾਰ ਭੁੱਲ ਗਈ ਕਿ ਸਰਕਾਰੀ ਸਕੂਲਾਂ ਵਿੱਚ ਗਰੀਬਾਂ ਦੇ ਉਹ ਬਚੇ ਪੜ੍ਹ ਰਹੇ ਜਿਨ੍ਹਾਂ ਦੇ ਘਰ ਵਿੱਚ ਰੋਟੀ ਮਿਲਣਾ ਹੀ ਇਕ ਵਾਹਿਗੁਰੂ ਦੀ ਕਿਰਪਾ ਹੈ ਉਹ ਇਸ ਓਂਨਲਾਇਨ ਵਿਦੀਆਂ ਲੈਣ ਲਈ ਉਸ ਤਰਾਂ ਦੇ ਫੋਨ ਕਿਥੋਂ ਲਿਆਉਣ |ਖੇੜਾ ਜੀ ਨੇ ਸਰਕਾਰਾਂ ਨੂੰ ਬੇਨਤੀ ਅਤੇ ਅਪੀਲ ਕੀਤੀ ਕਿ ਇਸ ਵਰਗ ਦੇ ਬੱਚਿਆਂ ਨੂੰ ਓਂਨਲਾਇਨ ਵਿਦਿਆ ਲੈਣ ਲਈ ਉਸ ਤੱਕਨਿਕ ਦੇ ਮੋਬਾਈਲ ਮੁਫ਼ਤ ਜਾ ਬਿਨਾ ਵਿਆਜ ਕਿਸਤਾ ਤੇ ਮੁਹਈਆ ਕਰਾਏ ਜਾਨ ਤਾਂ ਜੋ ਇਹ ਗਰੀਬ ਬਚੇ ਵੀ ਬਾਕੀ ਸਮਾਜ ਨਾਲ਼ ਮੋਢੇ ਨਾਲ਼ ਮੋਢਾ ਮਿਲਾ ਕੇ ਚਲ ਸਕਨ |
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment