Sunday, May 3, 2020

ਮਨੁੱਖੀ ਅਧਿਕਾਰ ਮੰਚ ਭਾਰਤ ਵਲੋਂ ਸਰਕਾਰਾਂ ਨੂੰ ਅਪੀਲ

ਤਾਲਾਬੰਦੀ ਦੋਰਾਨ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਮੱਧਵਰਗੀ ਪਰਿਵਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਕੀ ਇਨ੍ਹਾਂ ਦੇ ਪਰਿਵਾਰ ਰੋਜ਼ ਦਾਲ-ਰੋਟੀ ਨਹੀਂ ਖਾਂਦੇ। ਇਹ ਵਰਗ ਰਾਸ਼ਨ ਸ਼ਰਮਿੰਦਗੀ ਮਹਿਸੂਸ ਕਰਦਿਆਂ ਮੰਗ ਨਹੀਂ ਰਹੇ। ਪਰਿਵਾਰਕ ਮੈਂਬਰ ਅੰਦਰੋਂ- ਅੰਦਰੀ ਹਲਾਤਾਂ ਨਾਲ ਜੂਝਦਿਆਂ ਤੰਗੀਆਂ ਝੱਲ ਰਹੇ ਹਨ ਉਨ੍ਹਾਂ ਦੇ ਪੱਕੇ ਮਕਾਨ ਅਤੇ ਰਹਿਣ ਸ਼ਹਿਣ ਵੱਲ ਨਾ ਦੇਖਿਆ ਜਾਵੇ| ਸਰਕਾਰ ਚਾਹੇ ਤਾਂ ਇਸ ਦਾ ਜਮੀਨੀ ਪੱਧਰ ਦੇ ਸਰਵੇ ਕਰਾ ਕੇ ਸੱਚ ਜਾਣ ਸਕਦੀ ਹੈ  ਸਰਕਾਰਾਂ ਨੂੰ ਮੀਡੀਅਮ ਵਰਗਾ ਨੂੰ  ਨੀਲੇ ਕਾਰਡ ਧਾਰਕਾਂ ਵਾਂਗ ਰਾਸ਼ਨ ਰਾਹਤ ਸਮੱਗਰੀ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। 
                    ਮਨੁੱਖੀ ਅਧਿਕਾਰ ਮੰਚ ਭਾਰਤ 
                    ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ 
                    ਚੇਤ ਰਾਮ ਰਤਨ ਪੱਤਰਕਾਰ
                    ਚੇਅਰਮੈਨ ਪੰਜਾਬ  
                    9814360311
                    ਮਨਜਿੰਦਰ ਸਿੰਘ ਪੱਤਰਕਾਰ 
                    ਬੁਲਾਰਾ ਪੰਜਾਬ 
                     9417602525

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...