ਬੰਗਾ 9,ਜਨਵਰੀ (ਮਨਜਿੰਦਰ ਸਿੰਘ ) ਕਸਬਾ ਬਹਿਰਾਮ ਤੋਂ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਚੱਕ ਮੰਡੇਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ ਉਹਨਾਂ ਦੀ ਪਤਨੀ ਗੁਰਪਾਲ ਕੌਰ (56) ਦਾ ਦੇਹਾਂਤ ਹੋ ਗਿਆ । ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਅੰਤਿਮ ਸੰਸਕਾਰ ਚੱਕ ਮੰਡੇਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ । ਬੀਬੀ ਗੁਰਪਾਲ ਕੌਰ ਦੀ ਮੌਤ ਤੇ ਸਮੂਹ ਪੱਤਰਕਾਰ ਭਾਈਚਾਰਾ ਜਸਵੀਰ ਸਿੰਘ ਨੂਰਪੁਰ , ਸੁਰਜੀਤ ਮਜਾਰੀ , ਮਨਜਿੰਦਰ ਸਿੰਘ ਬੰਗਾ , ਨਛੱਤਰ ਸਿੰਘ ਬਹਿਰਾਮ , ਅਵਤਾਰ ਕਲੇਰ , ਧਰਮਵੀਰ ਪਾਲ , ਨਰਿੰਦਰ ਰੱਤੂ , ਸਰਬਜੀਤ ਸਿੰਘ ਚੱਕ ਰਾਮੂ , ਹਰਜਾਪ ਸਿੰਘ ਖਾਲਸਾ , ਨਵਕਾਂਤ ਭਰੋਮਜਾਰਾ , ਪ੍ਰੇਮ ਜੰਡਿਆਲੀ , ਪ੍ਰੇਮੀ ਸੰਧਵਾਂ , ਨਵਜੋਤ ਜੱਖੂ , ਗੁਰਜਿੰਦਰ ਗੁਰੂ , ਸੰਦੀਪ ਸਿੰਘ ਬਹੂਆ , ਜੋਗਿੰਦਰ ਜੰਡਿਆਲੀ , ਲੇਖ ਰਾਜ ਕੁਲਥਮ , ਮਹਿੰਦਰ ਪਾਲ ਸਿੰਘ ਮੇਹਲੀਆਣਾ , ਸੁਰਜੀਤ ਸੈਂਪਲੇ , ਰਾਜ ਮਜਾਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment